Environmental Sciences, asked by salonisampla6, 8 months ago

ਉ। ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (ਹਰੇਕ ਇੱਕ ਅੰਕ)
1. ਕੁਦਰਤੀ ਵਾਤਾਵਰਣ ਕਿਸਨੂੰ ਆਖਦੇ ਹਨ ?
2. ਵਾਤਾਵਰਣ ਦੇ ਅੰਗਾਂ ਦੇ ਨਾਮ ਲਿਖੋ।
3. ਵਾਤਾਵਰਣ ਦੇ ਤਿੰਨ ਪਸਾਰ ਦੱਸੋ।
4. ਸਵੈ-ਆਹਾਰੀ ਦੀ ਪ੍ਰੀਭਾਸ਼ਾ ਦਿਓ।​

Answers

Answered by jagpreetjagpreet32
22

Answer:

1. ਕੁਦਰਤੀ ਵਾਤਾਵਰਣ ਉਸਨੂੰ ਆਖਦੇ ਹਨ , ਜਿਹੜੇ ਕੁਦਰਤ ਤੋ ਤਿਆਰ ਹੁੰਦੇ ਹਨ ।

2.ਧਰਤੀ , ਅਕਾਸ਼ , ਵਾਧੂ , ਸਮੁੰਦਰ , ਲਾਵਾ ਆਦਿ ।

3.ਹਵਾ , ਪਾਣੀ , ਅੱਗ ।

sorry 4 point l don't know please sorry

ਹੋ ਸਕੇ ਤੇ ਫੋਲੋ ਕਰ ਲੋ ਪਲੀਜ

Answered by gagan0deep0
4

Answer:

ਕੁਦਰਤੀ ਵਾਤਾਵਰਨ ਜੋ ਕੁਦਰਤ ਤੋ ਬਣਦੇ ਹਨ

Similar questions