India Languages, asked by harneetsandhu007, 4 months ago

1)ਦੁਸਹਿਰਾ ਕਿਸ ਦੀ ਕਿਸ ’ਤੇ ਜਿੱਤ ਦੇ ਰੂਪ ਵਿਚ ਮਨਾਇਆ ਜਾਂਦਾ ਹੈ ?
2) ਰਾਵਣ ਨੇ ਕਿਹੜਾ ਮਾੜਾ ਕੰਮ ਕੀਤਾ ਸੀ ?
3) ਇਆਨ ਨੇ ਸ੍ਰੀ ਰਾਮ ਦੇ ਕਿਹੜੇ ਕੰਮ ਨੂੰ ਨੇਕੀ ਦਾ ਕੰਮ ਕਿਹਾ ਸੀ ?
4) ਰਾਵਣ ਨੇ ਸੀਤਾਦਾਹਰਨ ਕਰ ਕੇ ਕਿਸ ਦਾ ਅਪਮਾਨ ਕੀਤਾ ਸੀ ?
5) ਦੁਸਹਿਰੇ ਵਾਲੇ ਦਿਨ ਕਿਹੜੇ-ਕਿਹੜੇ ਪੁਤਲਿਆਂ ਨੂੰ ਅੱਗਦਿੱਤੀ ਜਾਂਦੀ ਹੈ ?6) ਅੱਜ ਦੇ ਰਾਵਣ ਕਿਨ੍ਹਾਂ-ਕਿਨ੍ਹਾਂ ਨੂੰ ਕਿਹਾ ਗਿਆ ਹੈ ?
6) ਸਰ ਨੇ ਦਿਵਾਲੀ 'ਤੇ ਕੀਤੇ ਜਾਂਦੇ ਕਿਹੜੇ ਖ਼ਰਚ ਨੂੰ ਫ਼ਜ਼ੂਲ ਦੱਸਿਆ ?​

Answers

Answered by pb38sandhu
3

Explanation:

1 to 5 answers 6and 7 i will answer soon

are you understood what I write

Attachments:
Similar questions