CBSE BOARD X, asked by princedasuwaliya786, 2 months ago

1) ਸਾਨੂੰ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ?
2) ਸਾਨੂੰ ਪਰਿਵਾਰ ਵਿੱਚ ਇੱਕ ਦੂਜੇ ਨਾਲ ਝੂਠ ਬੋਲਣਾ ਚਾਹੀਦਾ ਹੈ ਕਿ ਸੱਚ ?
3) ਸਾਨੂੰ ਮੁਸੀਬਤ ਵੇਲੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਨਹੀਂ ?
4) ਤੁਸੀਂ ਆਪਣੇ ਪਰਿਵਾਰ ਵਿਚ ਦੂਜਿਆਂ ਦੀ ਮਦਦ ਕਿਵੇਂ ਕਰਦੇ ਹੋ ? ਵਾਰੀ-ਵਾਰੀ ਸਾਰੇ ਬੱਚੇ ਦੱਸੋ।
5) ਪਰਿਵਾਰ ਦੇ ਬਾਕੀ ਮੈਂਬਰ ਤੁਹਾਡੀ ਕੀ-ਕੀ ਮਦਦ ਕਰਦੇ ਹਨ ? ਸਾਰੇ ਬੱਚੇ ਵਾਰੀ-ਵਾਰੀ ਦੱਸੋ।
6) ਪਰਿਵਾਰ ਵਿੱਚ ਇੱਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ ਦਾ ਕੀ ਮਤਲਬ ਹੈ ?​

Answers

Answered by ab1399716gmailcom
1

1.mel jul ke pyar nal

2.sach

3.haa

4.ona de sacheta karke

6.ek duge nal sach bolo ona de saheta karo una de dukh sukh vich samil hovo

Similar questions