ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ :
1. ਲੇਖ ਲਿਖਣ ਵਾਲਾ
2. ਘੋੜੇ ਬੰਨਣ ਵਾਲੀ ਜਗਾ ।
3. ਆਪਣੇ ਆਪ ਨੂੰ ਮਾਰ ਲੈਣਾ
4. ਜਦ ਮੀਂਹ ਦੀ ਘਾਟ ਹੋ ਜਾਵੇ
5. ਜਿਸ ਦੀ ਔਲਾਦ ਨਾ ਹੋਵੇ
6. ਪਿੰਡ ਦੀ ਸਾਂਝੀ ਥਾਂ
7. ਜਿਸ ਕੋਲ ਬਹੁਤ ਧਨ ਹੋਵੇ
8. ਉਹ ਥਾਂ ਜਿੱਥੇ ਯਤੀਮਾਂ ਨੂੰ ਰੱਖਿਆ ਜਾਵੇ
Answers
Answered by
11
Answer:
1. ਲੇਖਕ
2. ਤਬੇਲਾ
3. ਆਤਮਘਾਤ
4. ਔੜ
5. ਔਂਤਰਾ
6. ਸ਼ਾਮਲਾਟ
7. ਸ਼ਾਹੂਕਾਰ
8. ਯਤੀਮਖਾਨਾ
Explanation:
please mark me the brainliest
Similar questions