India Languages, asked by abhaykumar5633, 1 month ago

ਵਾਕ ਬਣਾਓ :-
1 ) ਫੁੱਲ
2 ) ਗੀਤ
3 ) ਖੰਭ
4 ) ਰਸ

Answers

Answered by IIXxUrsSachuxXII
4

1 ) ਫੁੱਲ > ਗੁਲਾਬ ਦਾ ਫੁੱਲ ਬਹੁਤ ਸੋਹਣਾ ਹੁੰਦਾ ਹੈ |

2 ) ਗੀਤ > ਕੁੜੀਆਂ ਗੀਤ ਗਾ ਰਹੀਆਂ ਹਨ |

3 ) ਖੰਭ > ਮੋਰ ਦੇ ਖੰਭ ਬਹੁਤ ਸੁੰਦਰ ਹੁੰਦੇ ਹਨ |

4 ) ਰਸ > ਮੈਨੂੰ ਗੰਨੇ ਦਾ ਰਸ ਬਹੁਤ ਚੰਗਾ ਲੱਗਦਾ ਹੈ |

Hope It Helps :)

Similar questions