Environmental Sciences, asked by vishubansal822, 1 month ago

ਹੇਠ ਲਿਖੇ ਵਿਚੋਂ ਕੇਹੜਾ ਦਿੱਲੀ ਦਾ ਸ੍ਟੇਲਿਟ ਸ਼ਹਿਰ ਨਹੀਂ ਹੈ ?

1.ਗੁਰੁਗਰਾਮ
2.ਪਾਣੀਪਤ
3 .ਨੌਇਡਾ
4. ਫਰੀਦਾਬਾਦ​

Answers

Answered by ay8076191
4

Explanation:

hlo mate here's your answer

OPTION 4 IS RIGHT ANS

I hope its help you mark as brainlist

Answered by Anonymous
0

Answer:

2. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

(ਉ) ਜੀਅ ਜੰਤ ਸਭਿ ਤੁਧੁ ਉਪਾਏ ॥

ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥

ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥

Answer:

ਪ੍ਰਸੰਗ :- ਇਹ ਕਾਵ ਟੋਟਾ ' ਸਾਹਿਤ ਮਾਲਾ ' ਪੁਸਤਕ ਵਿਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ 'ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ' ਵਿੱਚੋ ਲਿਆ ਗਿਆ ਹੈ l ਇਸ ਰਚਨਾ ਵਿਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁਝ ਮੰਨਦੇ ਹੋਏ ਉਸ ਦੀ ਸ਼ਕਤੀ ਤੇ ਉਸ ਉਤੇ ਆਪਣੀ ਟੇਕ ਨੂੰ ਬਿਆਨ ਕਰਦਿਆਂ ਇਹ ਵਿਚਾਰ ਪੇਸ਼ ਕੀਤਾ ਹੈ ਕਿ ਉਸ ਦਾ ਨਾਮ ਧਿਆਉਣ ਨਾਲ ਮਹਾ ਸੁਖ ਮਿਲਦਾ ਹੈ ਅਤੇ ਵਿਕਾਰਾਂ ਦਾ ਔਖਾ ਘੋਲ ਜਿਤਿਆ ਜਾਂਦਾ ਹੈ ਇਹਨਾਂ ਸਤਰਾਂ ਵਿਚ ਇਸੇ ਵਿਚਾਰਾਂ ਦਾ ਹੀ ਘੋਲ ਹੈ l

ਵਿਆਖਿਆ :- ਗੁਰੂ ਜੀ ਆਖਦੇ ਹਨ, ਹੇ ਪ੍ਰਭੂ ! ਸਾਰੇ ਜੀਵ ਜੰਤੂ ਤੇਰੇ ਹੀ ਪੈਦਾ ਕੀਤੇ ਹੋਏ ਹਨ l ਜਿਸ ਤਰਾਂ ਤੈਨੂੰ ਭਾਉਂਦਾ ਹੈ , ਅਰਥਾਤ ਜਿਸ ਤਰਾਂ ਤੇਰੀ ਰਜਾ ਹੈ, ਓਸੇ ਪ੍ਰਕਾਰ ਹੀ ਤੂੰ ਜੀਵ ਨੂੰ ਕੰਮ ਤੇ ਲਾਇਆ ਹੋਇਆ ਹੈ, ਜੋ ਕੁੱਜ ਇਸ ਸੰਸਾਰ ਤੇ ਹੁੰਦਾ ਹੈ , ਜਾਨ ਜੀਵ ਕਰਦੇ ਹਨ , ਇਸ ਸਬ ਕੁੱਜ ਤੇਰਾ ਕੀਤਾ ਹੁੰਦਾ ਹੈ ਇਸ ਵਿਚ ਸਾਡਾ ਜਰਾ ਜਿਨ੍ਹਾਂ ਵੀ ਦਾਖਿਲ ਨਹੀਂ ਹੋ ਸਕਦਾ |

Similar questions