। ਹੇਠ ਲਿਖੇ ਮੁਹਾਵਰੇ ਦੇ ਵਾਕ ਬਣਾਉ ।
1. ਉੱਲੂ ਬਣਾਉਣਾ -
2. ਉੱਡਦੇ ਫਿਰਨਾ -
3. ਉਂਗਲਾਂ ਮੂੰਹ ਵਿਚ ਪਾਉਣੀਆਂ -
4. ਆਢਾ ਲਾਉਣਾ -
5. ਅਲਖ ਮੁਕਾਉਣੀ -
6. ਉੱਚਾ ਨੀਵਾਂ ਬੋਲਣਾ -
7. ਉਬਾਲ ਕਢਣਾ -
8. ਉਂਗਲਾਂ ਤੇ ਨਚਾਉਣਾ -
9. ਅੱਗ ਵਰ੍ਹਨਾ -
। WHO WILL GIVE CORRECT ANSWER I WILL MARK HIS/HER AS BRILLIANT ।
Answers
Answered by
1
Explanation:
hope it was helpful
Mark me as brainliest
Attachments:
Answered by
1
Explanation:
1 ਮੂਰਖ ਬਣਾਉਣਾ
2 ਹੌਸਲੇ ਵਿਚ ਹੋਣਾ
3ਕਿਸੇ ਗੱਲ ਉੱਤੇ ਹੈਰਾਨ ਹੋਣਾ
5ਮਾਰ ਦੇਣਾ
6ਵੱਧ ਘੱਟ ਬੋਲਣਾ
7 ਗੁੱਸਾ ਕੱਢਣ
8ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣਾ
9 ਬਹੁਤ ਗਰਮੀ ਹੋਣੀ
Similar questions