ਸਮਾਨਅਰਥੀ ਸ਼ਬਦ
1. ਸੰਘਾ
2. ਗੁਰਤ
3. ਸਾਰਥਕ
4. ਵਿਸ਼ਲੇਸ਼ਣ
5. ਉਪਰੋਕਤ
6. ਅਧਿਰਿਕਤ
7. ਸਦੀਵੀ
8. ਸ਼੍ਰੋਮਣੀ
9. ਸਿਰਮੌਰ
10. ਅਗਿਆਤ
11. ਯਗਿਆਸੂ
12. ਆਰੰਭਿਕ
13. ਵਿਲੱਖਣ
14. ਵਿਚਾਰਧਾਰਾ
15 ਸੰਦਰ
pls answer correctly. no useless answers.pls i need it.
Answers
ਕਿਸੇ ਬੋਲੀ ਜਾਂ ਭਾਸ਼ਾ ਦੇ ਪੜ੍ਹਣ-ਲਿਖਣ ਲਈ ਬਣਾਏ ਨੇਮਾਂ ਦੇ ਇਕੱਠ ਨੂੰ ਵਿਆਕਰਣ ਕਿਹਾ ਜਾਂਦਾ ਹੈ।ਵਿਆਕਰਣ ਦੇ ਮੁੱਖ ਰੂਪ ਵਿਚ ਤਿੰਨ ਭਾਗ ਹੁੰਦੇ ਹਨ:ਵਰਣ-ਬੋਧ, ਸ਼ਬਦ-ਬੋਧ ਅਤੇ ਵਾਕ-ਬੋਧ।
T) ਵਰਣ-ਬੋਧ- ਵਰਣ-ਬੋਧ, ਵਿਆਕਰਣ ਦਾ ਉਹ ਹਿੱਸਾ ਹੈ ਜਿਸ ਤੋਂ ਅੱਖਰਾਂ, ਅੱਖਰਾਂ ਦੇ ਉਚਾਰਣਾਂ, ਲਗਾਂ, ਮਾਤਰਾਵਾਂ, ਲਗਖਰਾਂ ਅਤੇ ਸ਼ਬਦ ਜੋੜਾਂ ਦੇ ਨੇਮਾਂ ਬਾਰੇ ਜਾਣਕਾਰੀ ਮਿਲਦੀ ਹੈ।
ਅ) ਸ਼ਬਦ-ਬੋਧਂ ਸ਼ਬਦ ਬੋਧ, ਵਿਆਕਰਣ ਦਾ ਉਹ ਹਿੱਸਾ ਹੈ ਜਿਸ ਰਾਹੀਂ ਸ਼ਬਦ ਵੰਡ, ਸ਼ਬਦ ਰਚਨਾ ਅਤੇ ਸ਼ਬਦ-ਰੂਪਾਂਤਰ ਬਾਰੇ ਨੇਮਾਂ ਦਾ ਪਤਾ ਲੱਗਦਾ ਹੈ।
J) ਵਾਕ-ਬੋਧ- ਵਾਕ ਬੋਧ, ਵਿਆਕਰਣ ਦਾ ਉਹ ਹਿੱਸਾ ਹੁੰਦਾ ਹੈ ਜਿਸ ਵਿਚ ਵਾਕ-ਰਚਨਾ, ਵਾਕ-ਵੰਡ, ਵਾਕ-ਵਟਾਂਦਰਾ ਅਤੇ ਵਿਸ਼ਰਾਮ ਚਿੰਨ੍ਹਾਂ ਬਾਰੇ ਜਾਣਕਾਰੀ ਮਿਲਦੀ ਹੈ।
Explanation: