World Languages, asked by Anonymous, 1 month ago


ਪ੍ਰਸ਼ਨ:- ਪੰਜਾਬੀ ਸਭਿਆਚਾਰ:-

(ਉ) ਬਸੰਤ ਪੰਚਮੀ ਕਿਥੋਂ ਦੀ ਪ੍ਰਸਿਧ ਹੈ?
1)ਅਮ੍ਰਿਤਸਰ ਤੇ ਪਟਿਆਲੇ ਦੀ
2)ਪਟਿਆਲੇ ਤੇ ਛੇਹਰਟਾ ਦੀ
3)ਤਰਨਤਾਰਨ ਤੇ ਪਟਿਆਲੇ ਦੀ
4)ਛੇਹਰਟਾ ਤੇ ਮੁਕਤਸਰ ਦੀ

(ਅ) ਸਖੀ ਸਰਵਰ ਦੇ ਮੇਲੇ ਨੂੰ ਕਹਿੰਦੇ ਹਨ?
1)ਨਿਗਾਹਾ ਮੇਲਾ
2)ਪੀਰ ਮੇਲਾ
3)ਹਜਰਤ ਮੇਲਾ
4)ਹੈਦਰ ਸ਼ੇਖ ਮੇਲਾ

Answers

Answered by gs7729590
5

Answer:

Your Ans.

Ans = 1. Option 2.

Ans = 2. Option 3.

Hope this Helpful.

Take care always keep smiling.

Similar questions