Hindi, asked by rishabjain58, 4 days ago

ਲਿੰਗ ਬਦਲੋ
1. ਪੰਡਿਤ
2.ਪਟਵਾਰੀ -
3.ਗਿਆਨੀ -
5.ਭੂਆ -
6.ਮਾਸੀ -
7.ਮਰਦ -
8.ਭਰਾ -
9.ਵਰ -
10.ਨਵਾਬ -

ਵਿਰੋਧੀ ਸ਼ਬਦ
1.ਕਠੋਰ -
2.ਗੁਣ -
3.ਦਾਤਾ -
4.ਨਵਿੰਨ -
5. ਪਿਆਰ -
6.ਬੁਰਾ -
7.ਘਟੀਆ -
8.ਪਿਘਲਣਾ -
9.ਕੌੜਾ -

Answers

Answered by kananclass10
0

1) ਪੰਡਿਤਾਂ 2) ਪਟਵਾਰਨ 3) ਗਿਆਨਣ 5) ਫੂਫਡ 6)ਮਾਸੜ 7) ਔਰਤ 8) ਭੈਣ 9) ਵਧੂ/ ਕੰਨਿਆ 10) ਬੇਗਮ। 1) ਕੋਮਲ 2) ਔਗੁਣ ੩) 4) ਪੁਰਾਤਨ 5) ਨਫ਼ਰਤ 6) ਭਲਾ 7) ਵਧੀਆ 8) ਜੰਮਣਾ 9) ਮਿੱਠਾ

Similar questions