Hindi, asked by lovepreetgurvinder75, 2 months ago

1. ਔਖੇ ਸ਼ਬਦਾਂ ਦੇ ਅਰਥ ਲਿਖੋ। ਰੋਸ਼ਨੀ ਸਨਮਾਨ ਰਾਸ਼ਟਰ ਪ੍ਰਸਿੱਧ ਨਿ੍ਤ 2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ੳ) ਭਾਰਤ ਦਾ ਰਾਸ਼ਟਰੀ ਪੰਛੀ ਕੌਣ ਹੈਂ? ਅ) ਦੀਵਾਲੀ ਦੀ ਰਾਤ ਨੂੰ ਲੋਕ ਕੀ ਕਰਦੇ ਹਨ? ੲ) ਕਿਸ ਦੇ ਸ਼ਿਕਾਰ ਕਰਨ ਤੇ ਸਜ਼ਾ ਹੋ ਸਕਦੀ ਹੈ? ਸ) ਦੀਵਾਲੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ? ਹ) ਕਿੱਥੋਂ ਦੀ ਦੀਵਾਲੀ ਮਸ਼ਹੂਰ ਹੈ? 3. ਖਾਲੀ ਥਾਵਾਂ ਭਰੋ। ੳ) _______ ਨੂੰ ਰਾਸ਼ਟਰੀ ਪੰਛੀ ਹੋਣ ਦਾ ਮਾਣ ਪਾ੍ਪਤ ਹੈ। ਅ) ਦੀਵਾਲੀ ਭਾਰਤ ਦਾ ਇੱਕ _____ ਤਿੳਹਾਰ ਹੈ। ੲ) ਰਾਤ ਵੇਲੇ ਮੋਰ ਕਿਸੇ______ ਉੱਤੇ ਬੈਠ ਜਾਂਦਾ ਹੈ। ਸ) ਦੀਵਾਲੀ ਤੋਂ ਪਹਿਲਾਂ ਲੋਕ ਘਰਾਂ ਦੀ _______ ਕਰਦੇ ਹਨ। ਹ) ਮੋਰ ਦਾ ਭੋਜਨ ______ ਹੈ।​

Answers

Answered by goma21935
1

Answer:

2.ੳ) ਮੋਰ

ਅ) ਲੋਕ ਰਾਤ ਦੀਵੇ ਜਲਾਉਂਦੇ ਹਨ ਅਤੇ ਲਕਸ਼ਮੀ ਪੂਜਾ ਕਰਦੇ ਹਨ।

ੲ) ਮੋਰ

ਸ) ਦੁਸਹਿਰੇ ਤੋਂ 20 ਦਿਨ ਬਾਅਦ

ਹ) ਅੰਮ੍ਰਿਤਸਰ ਦੀ

3.ੳ) ਮੋਰ

ਅ) ਪ੍ਰਸਿੱਧ

ੲ) ਰੁੱਖ

ਸ) ਸਫ਼ਾਈ

ਹ) ਦਾਣਾ

Similar questions