Math, asked by harmanmaan382, 3 months ago

*ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ?*

1️⃣ ਦੋ ਪਰਿਮੇਯ ਸੰਖਿਆਵਾਂ ਦਾ ਜੋੜ ਹਮੇਸ਼ਾ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ।
2️⃣ ਦੋ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ ਹਮੇਸ਼ਾ ਇੱਕ ਅਪਰਿਮੇਯ ਸੰਖਿਆ ਹੁੰਦਾ ਹੈ।
3️⃣ ਹਰੇਕ ਵਾਸਤਵਿਕ ਸੰਖਿਆ ਇੱਕ ਪਰਿਮੇਯ ਸੰਖਿਆ ਹੈ।
4️⃣ ਹਰੇਕ ਵਾਸਤਵਿਕ ਸੰਖਿਆ ਜਾਂ ਤਾ ਪਰਿਮੇਯ ਹੁੰਦੀ ਹੈ ਜਾਂ ਅਪਰਿਮੇਯ।

Answers

Answered by shonitshreji
0

Answer:

Quac tac seie is the answer

Similar questions