India Languages, asked by silvershirosagi5709, 6 hours ago

1. ਕੀ ਵਾਸਤਵ ਵਿੱਚ ਭੂਤ ਪਰੇਤ ਹੁੰਦੇ ਹਨ ਹਾਂ ਜਾਂ ਨਾ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ।

2. ਕੁੜੀਆਂ ਸਮਾਜ ਵਿੱਚ ਕਿਹੜੇ ਕਿਹੜੇ ਅਹੁਦਿਆਂ ਤੇ ਸੁਸ਼ੋਭਿਤ ਹਨ?

3. ਇੱਕ ਯਤੀਮ ਬੱਚੇ ਨੂੰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਆਪਣੇ ਸ਼ਬਦਾਂ ਵਿੱਚ ਬਿਆਨ ਕਰੋ।

pls ANSWER I will mark u brainlist​

Answers

Answered by tejaldoke27
0

Answer:

1.ਦੁਨੀਆਂ ਵਿੱਚ ਸੱਭਿਚਾਰਕ ਸੰਚਾਰ ਵਧਣ ਕਰਕੇ, ਮੁੱਖ ਤੌਰ 'ਤੇ ਈਸਾਈ ਪੰਥ ਦਾ ਮੰਨਿਆ ਜਾਣ ਵਾਲਾ ਇਹ ਤਿਉਹਾਰ ਹੁਣ ਭਾਰਤ ਵਰਗੇ ਦੇਸ਼ਾਂ 'ਚ ਵੀ ਪਹਿਲਾਂ ਨਾਲੋਂ ਜ਼ਿਆਦਾ ਮਨਾਇਆ ਜਾਣ ਲੱਗਾ ਹੈ।

2 ਭਾਰਤੀ ਸੰਵਿਧਾਨ ਅਨੁਸਾਰ ਸਿੱਖਿਆ ਹਰ ਸ਼ਖ਼ਸ ਦਾ ਜਨਮ ਸਿੱਧ ਅਧਿਕਾਰ ਹੈ। ਸੰਵਿਧਾਨ ਦੀ 2002 ਦੀ 86ਵੀਂ ਸੋਧ ਅਨੁਸਾਰ ਧਾਰਾ 21-ਏ ਵਿਚ ਛੇ ਸਾਲ ਤੋਂ ਚੌਦਾਂ ਸਾਲ ਦੇ ਹਰ ਬੱਚੇ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਪ੍ਰਾਪਤ ਹੈ। ਸੰਵਿਧਾਨ ਦੀ ਇਹ ਧਾਰਾ ਭਾਰਤ ਵਿਚ ਵੱਸਦੇ ਹਰ ਧਰਮ, ਜਾਤ, ਵਰਗ ਦੇ ਲੋਕਾਂ ਨੂੰ ਸਿੱਖਿਆ ਦਾ ਅਧਿਕਾਰ ਦਿੰਦੀ ਹੈ ਅਤੇ ਇਸ ਧਾਰਾ ਦੀ ਪਾਲਣਾ ਕਰਨੀ ਲਾਜ਼ਮੀ ਵੀ ਹੈ। 21ਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤ ‘ਤੇ ਪਹੁੰਚ ਕੇ ਵੀ ਪਿੰਡਾਂ ਵਿਚ ਹਾਲਾਤ ਇਹ ਹਨ ਕਿ ਮੁੰਡਿਆਂ ਨੂੰ ਤਾਂ ਮਾਂ-ਬਾਪ ਪੜ੍ਹਾ-ਲਿਖਾ ਰਹੇ ਹਨ, ਕੁੜੀਆਂ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਜਾਂ ਫਿਰ ਉਨ੍ਹਾਂ ਦੀ ਸਿੱਖਿਆ ਸਕੂਲੀ ਪੱਧਰ ਤੱਕ ਹੀ ਸੀਮਿਤ ਹੈ। ਇਸ ਦਾ ਇਕ ਕਾਰਨ ਤਾਂ ਪਿੰਡਾਂ ਦੇ ਨੇੜੇ-ਤੇੜੇ ਉੱਚ ਸਿੱਖਿਆ ਸੰਸਥਾਵਾਂ ਦੀ ਘਾਟ ਹੈ ਤੇਡਿਆਂ ਦੀ ਪੜ੍ਹਾਈ ਨੂੰ ਪਹਿਲ ਦਿੰਦੇ ਹਨ। 

3. ਬਹੁ-ਗਿਣਤੀ ਮਾਪੇ ਆਪਣੀਆਂ ਕੁੜੀਆਂ ਨੂੰ ਦੂਰ ਦੀਆਂ ਸੰਸਥਾਵਾਂ ਵਿਚ ਪੜ੍ਹਨ ਲਈ ਭੇਜਣ ਦੇ ਹੱਕ ਵਿਚ ਨਹੀਂ ਹਨ। ਕਿਤੇ ਨਾ ਕਿਤੇ ਇਹ ਮਾਪਿਆਂ ਦੀ ਆਰਥਕਿਤਾ ਨਾਲ ਜੁੜਿਆ ਮਸਲਾ ਵੀ ਹੈ। ਮੱਧਵਰਗੀ ਤੇ ਨੀਵੀਂ ਸ਼੍ਰੇਣੀ ਦੇ ਲੋਕਾਂ ਕੋਲ ਆਰਥਿਕ ਸਾਧਨਾਂ ਦੀ ਘਾਟ ਹੋਣ ਕਰਕੇ ਮਾਪੇ ਕੁੜੀਆਂ ਦੀ ਬਜਾਇ ਮੁੰ

hope its helpful

mark as brainlist

rate with 5 star

and like it

pls follow

Similar questions