Geography, asked by atulrajput1900, 7 months ago

1. ਗੁਬਾਰੇ ਇਕਾਂਗੀ ਕਿਸ ਦੀ ਰਚਨਾ ਹੈ ? *

2 points

ਈਸ਼ਵਰ ਚੰਦਰ ਨੰਦਾ

ਪਾਲੀ ਭੁਪਿੰਦਰ ਸਿੰਘ

ਆਤਮਜੀਤ

ਡਾ ਗੁਰਸ਼ਰਨ ਸਿੰਘ

2. ਗੁਬਾਰੇ ਇਕਾਂਗੀ ਵਿੱਚ ਗੁਬਾਰੇ ਤੋਂ ਕੀ ਭਾਵ ਹੈ ? *

2 points

ਖਿਡੌਣੇ

ਵਹਿਮ ਭਰਮ

ਫੁੱਲਣ ਵਾਲੇ ਗੁਬਾਰੇ

ਇੱਕ ਫ਼ਸਲ

3. ਗੁਬਾਰੇ ਇਕਾਂਗੀ ਵਿੱਚ ਭੂਤ ਕਿਸ ਨੂੰ ਕਿਹਾ ਹੈ ? *

2 points

ਭੂਤ ਚੜੇਲਾਂ ਨੂੰ

ਬੀਤੇ ਸਮੇਂ ਨੂੰ

ਦਿਓ ਨੂੰ

ਡਰਾਉਣੀ ਚੀਜ਼ ਨੂੰ

4. ਗੁਬਾਰੇ ਇਕਾਂਗੀ ਵਿੱਚ ਵਹਿਮ ਭਰਮ ਕੌਣ ਦੂਰ ਕਰਦਾ ਹੈ ? *

2 points

ਬੱਚਿਆਂ ਦੇ ਮਾਤਾ ਪਿਤਾ

ਮਦਾਰੀ

ਮੈਡਮ ਜੀ

ਦਾਦੀ

5. ਮਦਾਰੀ ਦੇ ਥੈਲੇ ਵਿੱਚੋਂ ਕੀ ਕੀ ਨਿਕਲਿਆ ? *

2 points

ਗੁਬਾਰੇ

ਖਿਡੌਣੇ

ਰੰਗ ਬਿਰੰਗੀਆਂ ਲੀਰਾਂ

ਜਾਦੂ ਦਾ ਸਾਮਾਨ

Answers

Answered by shubambiswas149
0

Answer:

999999999999

Explanation:

999999999999

Answered by gurman12345
0

Answer:

ਈਸ਼ਵਰ ਚੰਦਰ ਨੰਦਾ

ਵਹਿਮ ਭਰਮ

ਡਰਾਉਣੀ ਚੀਜ਼ ਨੂੰ

ਮਦਾਰੀ

ਗੁਬਾਰੇ

Explanation:

1

2

4

2

1

Similar questions