Computer Science, asked by jogasingh91940, 7 months ago

ਸਹੀ/ਗਲਤ
1. ਇੱਕ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੁੱਲਾ ਹੁੰਦਾ ਹੈ ।
2. ਚਿੰਨX ਦੀ ਵਰਤੋਂ ਗੁਣਾ ਕਰਨ ਲਈ ਕੀਤੀ ਜਾਂਦੀ ਹੈ ।
3. ਫਾਰਮੂਲਾ ਇੱਕ ਸਾਰਨੀ ਹੁੰਦਾ ਹੈ ਜੋ ਗਣਨਾ ਕਰਦਾ ਹੈ।
4. ਹਰੇਕ ਫੰਕਸ਼ਨ ਦਾ ਇੱਕ ਖਾਸ ਕ੍ਰਮ ਹੁੰਦਾ ਹੈ ਜਿਸਨੂੰ ਸਿੰਟੈਕਸ ਕਿਹਾ ਜਾਂਦਾ ਹੈ।
5. ਫਿਲਟਰ ਲਿਸਟ ਵਿੱਚੋਂ ਖਾਸ ਸੂਚਨਾ ਨੂੰ ਲੱਭਦਾ ਹੈ।​

Answers

Answered by shindas954575
4

Answer:

  1. true
  2. yes true
  3. no False
  4. true
  5. False
Similar questions