.ਨਾਂਵ ਚੁਣੋ
1. ਆਸ਼ੂ ਘਰ ਦਾ ਵੱਡਾ ਪੁੱਤਰ ਸੀ
Answers
Answered by
6
Answer:
ਨਾਂਵ ---ਵੰਡਾ ਪੁੱਤਰ।
hope it helps you
Answered by
17
☞ ਆਸ਼ੂ
✯ ਆਸ਼ੂ ਘਰ ਦਾ ਵੱਡਾ ਪੁੱਤਰ ਸੀ।
☞ ਉਪਰੋਕਤ ਵਾਕ ਵਿੱਚ ਆਸ਼ੂ ਇਕ ਨਾਂਵ ਹੈ।
_______________________________
☆ Know More ☆
ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ।
ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
✧ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ
✧ ਖਾਸ ਨਾਂਵ ਜਾਂ ਨਿੱਜ ਵਾਚਕ ਨਾਂਵ
✧ ਇਕੱਠਵਾਚਕ ਨਾਂਵ
✧ ਵਸਤੂਵਾਚਕ ਨਾਂਵ
✧ ਭਾਵਵਾਚਕ ਨਾਂਵ
_______________________________
Similar questions