1 ਨਿੱਕੀ ਨਿੱਕੀ ਬੂੰਦੀ ਨਾਂ ਦੀ ਘੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ
ਪਰਿਵਾਰ ਦੀ ਖ਼ੁਸ਼ਹਾਲੀ ਕਿਵੇਂ ਦੱਸੀ ਗਈ ਹੈ ?
Answers
Answered by
1
Answer:
ਉਸਦੀ ਸੁਹਾਗਣਮਾਂ ਉਸਦੇ ਸ਼ਗਨ ਕਰਦੀ ਹੈ, ਪੈਸੇ ਸੁੱਟਣ ਲਈ ਬਾਬਾ ਦੀਆਂ ਦੀ ਬੋਰੀ ਫੜਦਾ ਹੈ। ਉਸ ਦਾ ਬਾਬਲ ਹਾਥੀਆਂ ਦੇ ਸੰਗਲ ਫੜ ਕੇ ਉਹਨਾ ਨੂੰ ਜੰਵ ਵਿੱਚ ਸ਼ਾਮਲ ਕਰਦਾ ਹੈ। ਵਿਆਂਹਦੜ ਮੁੰਡਾ ਨੀਲਾ ਘੋੜੀ ਤੇ ਸਵਾਰ ਹੁੰਦਾ ਹੈ। ਉਸ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਹੈ ਤੇ ਭੈਣ ਘੋੜੀ ਦੀ ਵਾਗ ਫੜਦੀ ਹੈ। ਅਤ' ਉਸਦੀ ਮਾਂ ਪਾਣੀ ਵਾਰ ਕੇ ਪੀਂਦੀ ਹੈ।
Similar questions