English, asked by sukhmasih780, 9 months ago

1. ਵਿਸਫੋਟਕ ਕੀ ਹੁੰਦੇ ਹਨ ?​

Answers

Answered by sehajpreet16102005
2

Answer:

ਵਿਸਫੋਟਕ (explosives) ਅਜਿਹੇ ਯੋਗਿਕ ਜਾਂ ਮਿਸ਼ਰਣ ਅਜਿਹੇ ਹੁੰਦੇ ਹਨ ਜਿਹਨਾਂ ਵਿੱਚ ਅੱਗ ਲਗਾਉਣ ਤੇ ਜਾਂ ਸੱਟ ਮਾਰਨ ਤੇ ਵੱਡੇ ਧਮਾਕੇ ਦੇ ਨਾਲ ਉਹ ਫੁੱਟ ਜਾਂਦੇ ਹਨ। ਧਮਾਕੇ ਦਾ ਕਾਰਨ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਗੈਸਾਂ ਦਾ ਬਨਣਾ ਹੁੰਦਾ ਹੈ। ਅਜਿਹੇ ਪਦਾਰਥਾਂ ਨੂੰ ਵਿਸਫੋਟਕ ਕਹਿੰਦੇ ਹਨ।

Similar questions