Social Sciences, asked by yusaf29, 6 months ago

1੧. ਜਦੋਂ ਇੱਕ ਕਾਰਕ ਨੂੰ ਪਾਣੀ ਦੀ ਸਤਹ ਤੇ ਰੱਖਿਆ
ਜਾਂਦਾ ਹੈ, ਉਹ ਉਸ ਉੱਪਰ ਲਗ ਰਹੇ ਉਛਾਲ ਬਲ ਦੇ
ਕਾਰਨ ਤੈਰਨਾ ਸ਼ੁਰੂ ਕਰ ਦਿੰਦਾ ਹੈ। ਜੇਕਰ ਕਾਰਕ ਤੇ
ਬਲ ਲਗਾਕੇ ਉਸ ਨੂੰ ਪਾਣੀ ਦੇ ਅੰਦਰ ਧਕੇਲਿਆ ਜਾਵੇ
ਤਾਂ ਉਸ ਉੱਪਰ ਲਗ ਰਿਹਾ ਉਛਾਲ ਬਲ ..... I When
a piece of cork is placed in the water,
it starts floating on the surface of
water due to the upward buoyant
force from water. If the cork is
pushed more inside the water by
applying the force then the buoyant
force....... ਕ ਲ ਬਾਦਲ ਨੀ ਧਾਰੀ ਕੀ ਬਰਫ਼
पर रखा जाता है, वह उसपर लग रहे उछाल बल
के कारण तैरना शुरू कर देता है। अगर कारक पर
बल लगाकर उसको पानी के भीतर धकेला जाए
तो उसपर लग रहा उछाल बल ......​

Answers

Answered by Anonymous
3

Answer:

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।

1.7K ਵਾਰੀ ਵੇਖਿਆ ਗਿਆ (↑1.2K ਕੱਲ੍ਹ ਤੋਂ) 9+ ਦਿਨ ਸਟ੍ਰੀਕ

Similar questions