English, asked by jasskaur3222df, 6 months ago

ਪਾਠ-ਅਭਿਆਸ
ਇਤਿਹਾ
ਹੌਲੀ ਗ
ਸੁਣੀ-ਸੁ
ਘਾਟੇ ਕਰ
1. ਲਾਲਚੀ ਬੰਦੇ ਨੇ ਸਾਧੂ-ਸੰਤਾਂ ਦੀ ਸੇਵਾ ਕਿਹੜੀ ਮਨਸਾ ਨਾਲ ਕਰਨੀ ਸ਼ੁਰੂ ਕੀਤੀ ?
ਸਰੂਪ ਉ
ਆਦਰਸ਼
ਕਾਰਨ
ਪੈਂਦਾ ਸੀ ?
3. ਉੱਤਰ ਅਤੇ ਦੱਖਣ ਦਿਸ਼ਾ ਵਿੱਚ ਲਾਲਚੀ ਬੰਦੇ ਨੂੰ ਕੀ ਕੁਝ ਮਿਲਿਆ ?
4. ਲਾਲਚੀ ਬੰਦੇ ਨੇ ਸੰਤਾਂ ਦੇ ਬਚਨਾਂ ਦੀ ਅਵੱਗਿਆ ਕਿਉਂ ਕੀਤੀ ?
5. ਲਾਲਚੀ ਬੰਦਾ ਚੱਕੀਵਾਲੀ ਕੋਠੜੀ ਤੱਕ ਕਿਵੇਂ ਅੱਪੜ ਗਿਆ ?
6. ਧਨ-ਦੌਲਤ ਨਾਲ ਭਰੇ ਮਹਿਲ ਨੂੰ ਪ੍ਰਾਪਤ ਕਰ ਕੇ ਲਾਲਚੀ ਬੰਦਾ ਕਿਉਂ ਰੋ ਪਿਆ ?
7. ਲਾਲਸਾ ਦੀ ਚੱਕੀ ਨਾਂ ਦੀ ਕਥਾ ਕਿਹੜੀ ਜੀਵਨ-ਨੀਤੀ ਦਿੜ੍ਹਾਉਂਦੀ ਹੈ ?
ਪੇ
ਮਤ ਦੇ
ਪ੍ਰਚਲਿ
ਜਿਹੀਮ
2. ਲਾਲਚੀ ਬੰਦਾ ਬੇਸਬਰੀ ਨਾਲ ਇੱਕ ਤੋਂ ਪਿੱਛੋਂ ਦੂਜੀ ਦਿਸ਼ਾ ਵੱਲ ਦੀਵਾ ਬਾਲ ਕ ਕਿਉਂ ਤੁਰ​

Answers

Answered by lucky2571
0

Answer:

ਮਾਨਵ-ਵਿਗਿਆਨੀਆਂ ਅਨੁਸਾਰ ਭਾਰਤ ਦਾ ਕੋਈ ਵਸਨੀਕ ਵੀ ਸ਼ੁੱਧ ਭਾਰਤੀ ਨਹੀਂ ਭਾਵ ਅਜਿਹਾ ਵਸਨੀਕ ਕੋਈ ਨਹੀਂ ਹੈ ਜਿਹੜਾ ਇਸ ਧਰਤੀ ਤੇ ਬਣਮਾਨਸ ਤੋਂ ਵਿਕਸਿਤ ਹੋ ਕੇ ਜਨਮਿਆ ਹੋਵੇ।[1] ਸੱਭਿਆਚਾਰ ਦਾ ਭਾਰਤੀ ਸ਼ਬਦ ਸੰਸਕ੍ਰਿਤੀ ਹੈ। ਸੰਸਕ੍ਰਿਤੀ ਦਾ ਅਰਥ ਸ਼ੁੱਧ ਕਰਨਾ, ਉਚਿਆਉਣਾ, ਸਾਧਨਾ, ਢਾਲਣਾ ਤੇ ਨਿਪੁੰਨ ਕਰਨਾ ਹੈ। ਭਾਵ ਪਸ਼ੂ ਪ੍ਰਵਿਰਤੀਆਂ ਨੂੰ ਗਿਆਨ ਨਾਲ ਤੇ ਬੁੱਧੀ ਨਾਲ ਸਾਧਨਾ ਹੈ। ਸੋ ਆਰੀਆ ਨੇ ਦਰਾਵੜੀਆਂ ਦੀ ਸਭਿਅਤਾ ਤੇ ਸੱਭਿਆਚਾਰ ਨੂੰ ਆਪਣੇ ਵਿਚਾਰਾਂ ਅਨੁਸਾਰ ਢਾਲ ਲਿਆ, ਉਚਿਆ ਲਿਆ ਤੇ ਆਪਣੀ ਬੁੱਧੀ ਅਨੁਸਾਰ ਸ਼ੁੱਧ ਕਰ ਲਿਆ। ਆਰੀਆ ਨੇ ਬਹੁਤ ਸਾਰੀਆਂ ਮਿਥਿਹਾਸਕ ਕਥਾਵਾਂ, ਰਹੁ-ਰੀਤਾਂ, ਦੇਵ-ਪੂਜਾ ਦਾ ਸੰਕਲਪ ਦਰਵਾੜੀਆਂ ਤੋਂ ਲਿਆ ਹੈ। ਭਾਰਤੀ ਸੱਭਿਆਚਾਰ ਬਹੁਤ ਜਟਿੱਲ ਹੈ। ਇਸ ਦੀ ਜਟਿੱਲਤਾ ਜਿੰਦਗੀ ਵਰਗੀ ਹੈ। ਇਸ ਦਾ ਮੁੱਖ ਲੱਛਣ ਅਨੇਕਤਾ ਵਿੱਚ ਏਕਤਾ ਹੈ। ਵਿਰੋਧਾਂ ਵਿੱਚ ਇਕਸੁਰਤਾ ਹੈ। ਜੇ ਕੋਈ ਵਿਰੋਧੀ ਘਾਤਕ ਰੂਪ ਵੀ ਧਾਰ ਲੈਣ ਤਾਂ ਭਾਰਤੀ ਸੱਭਿਆਚਾਰ ਵਿੱਚ ਉਹਨਾਂ ਇਕਸੁਰਤਾ ਵਿੱਚ ਰੱਖਣ ਦੀ ਕਰਾਮਾਤੀ ਸ਼ਕਤੀ ਹੈ। ਤਦੇ ਕਿਹਾ ਜਾਂਦਾ ਹੈ ਕਿ ਭਾਰਤੀ ਸੱਭਿਆਚਾਰ ਵਿੱਚ ਹਰ ਸੱਭਿਆਚਾਰ ਵਿੱਚੋਂ ਚੰਗਿਆਈ ਲੈ ਕੇ ਆਪਣੇ ਵਿੱਚ ਜ਼ਜਬ ਕਰਨ ਦੀ ਸ਼ਕਤੀ ਹੈ।[2] ਸੱਭਿਆਚਾਰ, ਮਨੁੱਖ ਦੁਆਰਾ ਸਿਰਜਿਆ ਅਜਿਹਾ ਕ੍ਰਿਆਤਮਕ ਵਿਸ਼ਵਾਸ ਅਤੇ ਭਾਵਨਾਤਮਕ-ਵਿਵਹਾਰ ਹੈ। ਜਿਸ ਦੀ ਪ੍ਰੇਰਣਾ ਉਸ ਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਤੋਂ ਮਿਲਦੀ ਹੈ। ਮਨੁੱਖੀ ਮਾਨਸਿਕਤਾ ਉੱਤੇ ਭੂਗੋਲਿਕ-ਤੱਥਾਂ ਅਤੇ ਤੱਤਾਂ ਦਾ ਕਿਸ ਵੇਲੇ, ਕਿਹੜਾ, ਕਿਵੇਂ ਪ੍ਰਭਾਵ ਪੈਂਦਾ ਰਿਹਾ ਇਸ ਭੇਦ ਦੀ ਜਾਣਕਾਰੀ ਹੀ ਸੱਭਿਆਚਾਰਕ ਸਿਰਜਣਾ ਦਾ ਯਥਾਰਥ ਨੂੰ ਸਮਝਾ ਸਕਦੀ ਹੈ।

Similar questions