1. ਸਮਾਜਿਕ ਵਿਗਿਆਨ ਦੇ ਅਧਿਆਪਕਾ, ਹਰਪਿੰਦਰ ਕੌਰ, ਵਿਦਿਆਰਥੀਆਂ ਨੂੰ ਵਾਯੂਮੰਡਲ ਦੀਆਂ ਤਹਿਆਂ ਦਾ ਮਾਡਲ ਵਿਖਾ ਰਹੇ ਸਨ। ਇੱਕ ਵਿਦਿਆਰਥਣ, ਸੁਖਮਨੀ, ਨੇ ਵੇਖਿਆ ਕਿ ਇੱਕ ਤਹਿ ਦਾ ਆਕਾਰ ਧਰਤੀ ਦੇ ਦੁਆਲੇ ਅੰਡੇ ਵਰਗਾ ਹੁੰਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਤਹਿ ਕਿਹੜੀ ਹੈ?Harpinder Kaur, a teacher of Social Sciences, was showing a model of layers of atmosphere to students. A student, Sukhmani, noticed that a certain layer was shaped like an egg around the earth. Can you identify that layer of atmosphere? सामाजिक विज्ञान की अध्यापिका हरपिंद्र कौर अपनी विद्यार्थिओं को वायुमंडल की तहों का मॉडल दिखा रहे थे। एक विद्यार्थी, सुखमनी ने देखा कि वायुमंडल की एक तह अंडे के आकार की है। क्या आप बता सकते हैं कि वह तह कौनसी है ? *
1) ਅਸ਼ਾਂਤੀ ਮੰਡਲ Troposphere अशांति मंडल
2) ਸਮਤਾਪ ਮੰਡਲ Stratosphere समताप मंडल
3) ਮੱਧਵਰਤੀ ਮੰਡਲ Mesosphere मध्यवर्तीय मंडल
4) ਤਾਪ ਮੰਡਲ Thermosphere ताप मंडल
Answers
Answered by
2
Answer:
ਸਮਤਾਪ ਮੰਡਲ Stratosphere समताप मंडल
Explanation:
pls mark me as brainliast and follow me as brother
Similar questions