India Languages, asked by jagsirsingh70574, 6 months ago

1. ’ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਕਿਸ-ਕਿਸ ਨੂੰ ਸੰਬੋਧਨ ਕੀਤਾ ਗਿਆ ਹੈ ? *
(ੳ) ਬਾਬਲ –ਮਾਂ
(ਅ) ਚਾਚਾ ਤੇ ਚਾਚੀ
(ੲ) ਵੀਰ-ਭਰਜਾਈ
(ਸ) ਉਪਰੋਕਤ ਸਾਰੇ
ਪ੍ਰਸ਼ਨ 2. 'ਹਰਿਆ ਨੀ ਮਾਲਣ’ ਘੋੜੀ ਵਿੱਚ ਹਰਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ ? *
(ੳ) ਵਿਆਂਹਦੜ ਮੁੰਡੇ ਲਈ
(ਅ) ਵਿਆਂਹਦੜ ਕੁੜੀ ਲਈ
(ੲ) ਨਵ-ਵਿਆਹੀ ਮੁਟਿਆਰ ਲਈ
(ਸ) ਉਪਰੋਕਤ ਸਾਰੇ​

Answers

Answered by surjit48816
0

Answer:

(ਸ) ਉਪਰੋਕਤ ਸਾਰੇ

Explanation:

ਕਿਉਕਿ ਇਹ ਸਾਰੇ ਇਕੱਠੇ ਹੋ ਕੇ ਗਾਂਉਦੇ ਹਨ।

Similar questions