1) ਪੰਜਾਬ ਦੇ ‘ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਦਾ ਲੇਖਕ ਕੌਣ ਹੈ? *
ੳ) ਸੁਖਦੇਵ ਮਾਦਪੁਰੀ
ਅ) ਗੁਲਜ਼ਾਰ ਸਿੰਘ ਸੰਧੂ
ੲ) ਡਾ.ਬਰਿੰਦਰ ਕੌਰ
ਸ) ਕਿਰਪਾਲ ਕਜ਼ਾਕ
2) ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਕਿਸ ਚੀਜ਼ ਤੋਂ ਪ੍ਰਤੀਬਿੰਬਤ ਹੁੰਦੀ ਹੈ? *
ੳ) ਲੋਕ -ਗੀਤਾਂ ਵਿੱਚੋਂ
ਅ) ਰੀਤੀ-ਰਿਵਾਜ਼ਾਂ ਵਿੱਚੋਂ
ੲ) ਮੇਲੇ ਅਤੇ ਤਿਉਹਾਰਾਂ ਵਿੱਚੋਂ
ਸ) ਖੇਡਾਂ ਵਿਚੋਂ
3) ਵਿਆਹ ਦੇ ਹਰ ਕੰਮ ਨੂੰ ਕਰਨ ਲਈ ਕਿੰਨੀਆਂ ਸੁਹਾਗਣਾਂ ਇਕੱਠੀਆਂ ਹੁੰਦੀਆਂ ਹਨ? *
ੳ) ਦੋ
ਅ) ਪੰਜ
ੲ) ਸੱਤ
ਸ) ਗਿਆਰਾਂ
4) ਖੇਡਣਾ ਮਨੁੱਖ ਦੀ _________ ਪ੍ਰਵਿਰਤੀ ਹੈ। *
ੳ) ਮੂਲ
ਅ) ਰਸਮੀ
ੲ) ਸਿੱਖੀ ਹੋਈ
ਸ) ਕੋਈ ਵੀ ਨਹੀਂ
5) ਪੰਜਾਬ ਦੀਆਂ ਬਹੁਤੀਆਂ ਲੋਕ-ਕਲਾਵਾਂ ਦਾ ਸਿਰਜਕ ਕੌਣ ਹੈ? *
ੳ) ਇਸਤਰੀਆਂ
ਅ) ਮਰਦ
ੲ) ਲੋਕ-ਸਮੂਹ
ਸ) ਇਨ੍ਹਾਂ ਵਿਚੋਂ ਕੋਈ ਨਹੀਂ
6) ਇਸਤਰੀ ਲੋਕ-ਨਾਚ ਕਿਹੜਾ ਹੈ? *
ੳ) ਭੰਗੜਾ
ਅ) ਝੂੰਮਰ
ੲ) ਜੰਗਮ
ਸ) ਗਿੱਧਾ / ਸੰਮੀ / ਕਿੱਕਲੀ
7) ‘ਸਾਂਝ’ ਕਹਾਣੀ ਕਿਸ ਦੀ ਲਿਖੀ ਹੋਈ ਹੈ ? *
ੳ. ਪ੍ਰੋ. ਐੱਮ.ਐੱਲ. ਮਲਹੋਤਰਾ
ਅ. ਕਰਤਾਰ ਸਿੰਘ ਦੁੱਗਲ
ੲ. ਪ੍ਰਿੰ. ਸੁਜਾਨ ਸਿੰਘ
ਸ. ਪ੍ਰੇਮ ਪ੍ਰਕਾਸ਼
8) ਨੀਲੀ ਦੀ ਵੱਛੀ ਕਿਹੋ ਜਿਹੀ ਸੀ? *
ੳ. ਕਾਲੀ
ਅ. ਮਾਰਖੰਡੀ
ੲ. ਗੋਰੀ ਚਿੱਟੀ
ਸ. ਲਾਖੀ
9) ਨਿਰੰਜਣ ਸਿੰਘ ਆਪਣੇ ਪੁੱਤਰਾਂ ਸਮੇਤ ਕਿਹੜੇ ਦੇਸ ਵਿੱਚ ਰਹਿ ਰਿਹਾ ਹੈ? *
ੳ. ਅਮਰੀਕਾ
ਅ. ਕੈਨੇਡਾ
ੲ. ਨਿਊਜ਼ੀਲੈਂਡ
ਸ. ਕੁਵੈਤ
10) ‘ਮਾੜਾ ਬੰਦਾ’ ਕਹਾਣੀ ਅਨੁਸਾਰ ਰਿਕਸ਼ੇ ਵਾਲਾ ਕਿੰਨੇ ਰੁਪਏ ਮੰਗ ਰਿਹਾ ਸੀ? *
ੳ. ਪੰਜ ਰੁਪਏ
ਅ. ਤਿੰਨ ਰੁਪਏ
ੲ. ਦੋ ਰੁਪਏ
ਸ. ਚਾਰ ਰੁਪਏ
11. ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਅਨੁਸਾਰ ਖ਼ੁਸ਼ੀਆਂ ਨੇ ਕਿਸ ਥਾਂ ਛਹਿਬਰ ਲਾਈ ਹੋਈ ਹੈ? *
ੳ. ਪੰਜਾਬ ਵਿੱਚ
ਅ. ਕਸ਼ਮੀਰ ਵਿੱਚ
ੲ. ਹਰਿਆਣੇ ਵਿੱਚ
ਸ. ਉੱਤਰ ਪ੍ਰਦੇਸ ਵਿੱਚ
12. ਆਪਣੀ ਪਾਠ ਪੁਸਤਕ ਵਿੱਚ ਦਰਜ਼ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦਾ ਨਾਮ ਲਿਖੋ ? *
ੳ. ਟੁਕੜੀ ਜੱਗ ਤੋਂ ਨਯਾਰੀ
ਅ. ਤਾਜ ਮਹਲ
ੲ. ਮੇਰਾ ਬਚਪਨ
ਸ. ਪੁਰਾਣੇ ਪੰਜਾਬ ਨੂੰ ਅਵਾਜ਼ਾਂ
13. ‘ਚੁੰਮ-ਚੁੰਮ ਰੱਖੋ’ ਕਵਿਤਾ ਅਨੁਸਾਰ ਜੋੜਾ ਕਿਸ ਕੋਲ਼ ਜਾ ਵੱਸਿਆ ? *
ੳ. ਦਾਦੀ ਕੋਲ਼
ਅ. ਦਾਦੇ ਕੋਲ਼
ੲ. ਪਿਤਾ ਕੋਲ਼
ਸ. ਮਾਤਾ ਕੋਲ਼
14. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ਵਿੱਚ ਕਿਹੜੇ ਸਾਲ ਦਾ ਦੁਖਾਂਤਿਕ ਚਿਤਰਨ ਹੋਇਆ ਹੈ? *
ੳ. 1857
ਅ. 1914
ੲ. 1965
ਸ. 1947
15. ਬਣਤਰ ਦੇ ਆਧਾਰ ਵਾਕ ਦੀ ਕਿੰਨ੍ਹੀਆਂ ਕਿਸਮਾਂ ਹੁੰਦੀਆਂ ਹਨ ? *
ੳ. 6
ਅ. 4
ੲ. 3
ਸ. 2
16. ‘ਵੇਲ਼ੇ ਦੀ ਨਮਾਜ਼ ਕੁਵੇਲ਼ੇ ਦੀਆਂ ਟੱਕਰਾਂ’ ਤੋਂ ਕੀ ਭਾਵ ਹੈ? *
ੳ. ਸਮਾਂ ਬੀਤਣ ਤੋਂ ਪਹਿਲਾਂ ਕੰਮ ਹੋਣਾ
ਅ. ਸਮੇਂ ਦੇ ਨਾਲ਼-ਨਾਲ਼ ਕੰਮ ਹੋਣਾ
ੲ. ਕੋਈ ਕੰਮ ਨਾ ਕਰਨਾ
ਸ. ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ
17. ‘ਗਿੱਦੜ ਦੀ ਮੌਤ ਆਉਂਦੀ ਹੈ ਤਾਂ..……………..’ ਅਖਾਣ ਪੂਰਾ ਕਰਨ ਲਈ ਢੁਕਵਾਂ ਪੂਰਕ ਚੁਣੋ:- *
ੳ. ਉਹ ਬੋਲਣ ਲੱਗਦਾ ਹੈ
ਅ. ਉਹ ਲੁਕ ਜਾਂਦਾ ਹੈ
ੲ. ਉਹ ਦੌੜਨ ਲੱਗਦਾ ਹੈ
ਸ. ਉਹ ਸ਼ਹਿਰ ਵੱਲ ਭੱਜਦਾ ਹੈ
18. ‘ਵਾਹ ! ਰੱਬ ਦੇ ਰੰਗਾਂ ਨੂੰ ਕੌਣ ਜਾਣੇ!’ ਇਸ ਵਾਕ ਦੀ ਕਿਸਮ ਦੱਸੋ। *
ੳ. ਇੱਛਾ-ਵਾਚਕ
ਅ. ਵਿਸਮੈ-ਵਾਚਕ
ੲ. ਆਗਿਆ-ਵਾਚਕ
ਸ. ਪ੍ਰਸ਼ਨ-ਵਾਚਕ
19. ਮੁਸਲਿਮ ਮਿਰਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ ? *
ੳ) ਦਫ਼ਨਾਉਂਦੇ
ਅ) ਅਗਨੀ ਭੇਟਾ
ੲ) ਜਲ ਭੇਟਾ
ਸ) ਕੋਈ ਵੀ ਨਹੀਂ
20. ਉੱਕੜ- ਦੁੱਕੜ ਭੰਬਾ ਭੌ, ______ ਨੱਬੇ ਪੂਰਾ ਸੌ। *
ੳ) ਸੱਤਰ
ਅ) ਪੈਂਹਟ
ੲ) ਅੱਸੀ
ਸ) ਚਾਲੀ
Answers
Answered by
3
tu pagl hai.................
Similar questions