Hindi, asked by kk0095697, 3 months ago

1. ਪੰਜਾਬੀ ਸੂਫ਼ੀ ਕਾਵਿ-ਧਾਰਾ ਦਾ ਜਨਮ ਕਿਸ ਕਵੀ ਦੀ ਕਵਿਤਾ ਨਾਲ਼ ਹੋਇਆ? *

ੳ) ਸ੍ਰੀ ਗੁਰੂ ਨਾਨਕ ਦੇਵ ਜੀ

ਅ) ਸ਼ੇਖ ਫ਼ਰੀਦ ਜੀ

ੲ) ਗੁਲਾਮ ਫ਼ਰੀਦ

ੲ) ਸ਼ਾਹ ਹੁਸੈਨ

2 ‘ਮੂਰਖ ਨੋ ਅਸਵਾਰੀ’ ਸ਼ਲੋਕਾਂ ਦੇ ਰਚੇਤਾ ਕਵੀ ਕੌਣ ਹੈ? *

ੳ) ਸ਼ੇਖ ਫ਼ਰੀਦ

ਅ) ਵਜੀਦ

ੲ) ਸ਼ਾਹ ਹੁਸੈਨ

ੲ) ਗ਼ੁਲਾਮ ਫ਼ਰੀਦ

3 ਸ਼ਾਹ ਹੁਸੈਨ 'ਮੀਣੀ ਢੱਗੀ' ਕਿਸ ਨੂੰ ਕਹਿੰਦਾ ਹੈ? *

ੳ) ਗੋਰੀ ਗਾਂ ਨੂੰ

ਅ) ਪ੍ਰਮਾਤਮਾ ਦੇ ਨਾਮ ਨੂੰ

ੲ) ਮਧਰੇ ਕੱਦ ਦੀ ਗਾਂ ਨੂੰ

ਸ) ਵੱਧ ਦੁੱਧ ਦੇਣ ਵਾਲੀ ਗਾਂ ਨੂੰ

4 ‘ਉਲਟੇ ਹੋਰ ਜ਼ਮਾਨੇ ਆਏ’ ਕਾਫ਼ੀ ਦਾ ਰਚਨਹਾਰਾ ਕੌਣ ਹੈ? *

ੳ) ਸੁਲਤਾਨ ਬਾਹੂ

ਅ) ਸ਼ਾਹ ਹੁਸੈਨ

ੲ) ਬੁੱਲ੍ਹੇ ਸ਼ਾਹ

ਸ) ਹਾਸ਼ਮ ਸ਼ਾਹ

5 ‘ਦੁਖੁ ਦਾਰੂ ਸੁਖੁ ਰੋਗੁ ਭਇਆ’ ਬਾਣੀ ਕਿਸ ਦੀ ਰਚਨਾ ਹੈ? *

ੳ) ਸ੍ਰੀ ਗੁਰੂ ਨਾਨਕ ਦੇਵ ਜੀ

ਅ) ਸ੍ਰੀ ਗੁਰੂ ਅਮਰ ਦਾਸ ਜੀ

ੲ) ਸ੍ਰੀ ਗੁਰੂ ਤੇਗ ਬਹਾਦਰ ਜੀ

ਸ) ਤਿੰਨਾਂ ਵਿੱਚੋਂ ਕੋਈ ਨਹੀਂ

6 ਸ੍ਰੀ ਗੁਰੂ ਅੰਗਦ ਦੇਵ ਜੀ ਅਨੁਸਾਰ 'ਨੌਵੇਂ ਖੰਡ' ਤੋਂ ਕੀ ਭਾਵ ਹੈ? *

ੳ) ਨੌਵਾਂ ਗ੍ਰਹਿ

ਅ) ਮਨੁੱਖੀ ਸਰੀਰ

ੲ) ਮਹਾਨ ਤੀਰਥ

ਸ) ਤਿੰਨਾਂ ਵਿੱਚੋਂ ਕੋਈ ਨਹੀਂ

7 ਸ੍ਰੀ ਗੁਰੂ ਅਮਰ ਦਾਸ ਜੀ ਅਨੁਸਾਰ ਹਊਮੈ ਕਾਰਨ ਮਨੁੱਖ ਦੇ ਮਨ ਅੰਦਰ ਕੀ ਟਿਕਿਆ ਰਹਿੰਦਾ ਹੈ? *

ੳ) ਕ੍ਰੋਧ

ਅ) ਲੋਭ

ੲ) ਅਹੰਕਾਰ

ਸ) ਮੋਹ

8. ਸ਼ੀਹਰਫ਼ੀਆਂ ਦਾ ਰਚਨਹਾਰ ਕੌਣ ਹੈ? *

ੳ) ਸ਼ਾਹ ਹੁਸੈਨ

ਅ) ਬੁੱਲ੍ਹੇ ਸ਼ਾਹ

ੲ) ਸੁਲਤਾਨ ਬਾਹੂ

ਸ) ਨਜ਼ਾਬਤ

9. ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸਾਰੇ ਜੀਵਾਂ ਦਾ ਪਿਤਾ ਕੌਣ ਹੈ? *

ੳ) ਪਰਮਾਤਮਾ

ਅ) ਪਾਣੀ

ੲ) ਪਵਣ

ਸ) ਅੱਗ

10. ਸ੍ਰੀ ਗੁਰੂ ਰਾਮਦਾਸ ਜੀ ਅਨੁਸਾਰ ਕਿਸ ਦੀ ਕਮਾਈ ਖੂਹ ਵਿੱਚ ਪੈ ਜਾਂਦੀ ਹੈ? *

ੳ) ਸੇਵਾ ਕਰਨ ਵਾਲ਼ੇ ਦੀ

ਅ) ਸਿਮਰਨ ਕਰਨ ਵਾਲ਼ੇ ਦੀ

ੲ) ਸੰਗਤ ਕਰਨ ਵਾਲ਼ੇ ਦੀ

ਸ) ਚੁਗਲੀ ਕਰਨ ਵਾਲ਼ੇ ਦੀ

11. ‘ਐਬਟਾਬਾਦ’ ਸਵੈ-ਜੀਵਨੀ ਅੰਸ਼ ਦਾ ਲੇਖਕ ਕੌਣ ਹੈ ? *

ੳ) ਪ੍ਰਿੰ. ਤੇਜਾ ਸਿੰਘ

ਅ) ਪ੍ਰੋ. ਪੂਰਨ ਸਿੰਘ

ੲ) ਪ੍ਰਿੰ; ਸਾਹਿਬ ਸਿੰਘ

ਸ) ਅੰਮ੍ਰਿਤਾ ਪ੍ਰੀਤਮ

12. ਪ੍ਰਿੰ. ਤੇਜਾ ਸਿੰਘ ਦੀ ਲਿਖੀ ਸਵੈ-ਜੀਵਨੀ ਦਾ ਨਾਂ ਹੈ :*

ੳ) ਮਲ੍ਹਿਆਂ ਦੇ ਬੇਰ

ਅ) ਆਰਸੀ

ੲ) ਜ਼ਿੰਦਗੀ ਦੀ ਰਾਸ

ਸ) ਮੇਰੀ ਜੀਵਨ ਕਹਾਣੀ

13. ਸਾਡੇ ਦੇਸ਼ ਦਾ ਅਖਾਣ ਹੈ- ਚੋਰੀ, ਯਾਰੀ, ਚਾਕਰੀ … … … *

ੳ) ਬਾਝ ਪੈਸਿਆ ਨਾਹੀਂ

ਅ) ਬਾਝ ਵਸੀਲੇ ਨਾਹੀਂ

ੲ) ਬਾਝ ਦੁਸ਼ਮਣਾਂ ਨਾਹੀਂ

ਸ) ਬਾਝ ਮਾਪਿਆਂ ਨਾਹੀਂ

14. ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਨੁਸਾਰ ਦੁਨੀਆਂ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਹੈ? *

ੳ) ਲੰਡਨ

ਅ) ਅਮਰੀਕਾ

ੲ) ਭਾਰਤ

ਸ) ਸਵਿਟਰਜ਼ਲੈਂਡ

15. ਡਾ. ਮਹਿੰਦਰ ਸਿੰਘ ਰੰਧਾਵਾ ਦਾ ਪੀ.ਐਚ.ਡੀ. ਦਾ ਥੀਸਸ ਪੰਜਾਬ ਦੀਆਂ______ ਉੱਤੇ ਸੀ। *

ੳ) ਕਣਕਾਂ

ਅ) ਬੇਰੀਆਂ

ੲ) ਕਾਹੀਆਂ

ਸ) ਥੇਹਾਂ

16. ‘ਸਭ ਦਾ ਪਿਆਰਾ ਸਿੰਬਾ’ ਸਵੈ-ਜੀਵਨੀ ਅੰਸ਼ ਦਾ ਰਚਨਾਕਾਰ ਹੈ : *

ੳ) ਪ੍ਰਿੰ. ਤੇਜਾ ਸਿੰਘ

ਅ) ਜਸਵੰਤ ਸਿੰਘ ਨੇਕੀ

ੲ) ਪ੍ਰਭਜੋਤ ਕੌਰ

ਸ) ਖ਼ੁਸ਼ਵੰਤ ਸਿੰਘ

17. ਕਵਿਤਾ ਨੂੰ ‘ਰੂਹਾਂ ਦੀ ਬੋਲੀ’ ਕੌਣ ਕਹਿੰਦਾ ਹੈ? *

ੳ) ਧਨੀ ਰਾਮ ਚਾਤ੍ਰਿਕ

ਅ) ਪ੍ਰੋ. ਪੂਰਨ ਸਿੰਘ

ੲ) ਸੁਰਜੀਤ ਪਾਤਰ

ਸ) ਬਾਬਾ ਫ਼ਰੀਦ ਜੀ

18. ਪੰਜਾਬੀ ਦਾ ਮੋਢੀ ਨਾਟਕਕਾਰ ਕੌਣ ਹੈ? *

ੳ) ਹਰਚਰਨ ਸਿੰਘ

ਅ) ਨੌਰਾ ਰਿਚਡਜ਼

ੲ) ਈਸ਼ਵਰ ਚੰਦਰ ਨੰਦਾ

ਸ) ਕਾਲੀਦਾਸ

19. ਛੰਦ ਦੀਆਂ ਕਿਸਮਾਂ ਦੇ ਨਾਮ ਲਿਖੋ? *

ੳ) ਵਰਨਿਕ ਛੰਦ

ਅ) ਗਣਿਕ ਛੰਦ

ੲ) ਮਾਤ੍ਰਿਕ ਛੰਦ

ਸ) ਉਕਤ ਸਾਰੇ

20 ‘ਵਾਰ ਵਾਰ ਦੁਹਰਾਉਣਾ’ ਕਿਸ ਅਲੰਕਾਰ ਦੀ ਨਿਸ਼ਾਨੀ ਹੈ? *

ੳ) ਅਨੁਪ੍ਰਾਸ ਅਲੰਕਾਰ

ਅ) ਯਮਕ ਅਲੰਕਾਰ

ੲ) ਉਪਮਾ ਅਲੰਕਾਰ

ਸ) ਰੂਪਕ ਅਲੰਕਾਰ

Answers

Answered by randeepsingh69617
1

Explanation:

पंजाब सूफी काव्य धारा का जन्म कब हुआ

Answered by KaurSukhvir
0

Answer:

  1. ਪੰਜਾਬੀ ਸੂਫ਼ੀ ਕਾਵਿ-ਧਾਰਾ ਦਾ ਜਨਮ ਸ਼ੇਖ ਫ਼ਰੀਦ ਜੀ ਕਵੀ ਦੀ ਕਵਿਤਾ ਨਾਲ਼ ਹੋਇਆ| ਇਸ ਲਈ, ਵਿਕਲਪ ਅ) ਸਹੀ ਹੈ। ਪੰਜਾਬ ਦੇ ਪਹਿਲੇ ਸੂਫੀ ਕਵੀ, ਪਾਕਪਟਨ ਦੇ ਬਾਬਾ ਫਰੀਦ ਗੰਜ-ਏ-ਸ਼ਕਰ (ਸ਼ੇਖ ਫ਼ਰੀਦ ਜੀ ), ਦਿੱਲੀ ਦੇ ਖਵਾਜਾ ਕੁਤੁਬੁੱਦੀਨ ਬਖਤੀਰਾ ਕਾਕੀ ਤੋਂ ਅਧਿਆਤਮਿਕ ਪਰਦਾ ਵਿਰਸੇ ਵਿੱਚ ਮਿਲਿਆ ਸੀ। ਉਹ ਸਤਲੁਜ ਦੇ ਕੰਢੇ ਵੱਸ ਗਿਆ। ਬਾਬਾ ਫਰੀਦ ਨੇ ਆਪਣੇ ਚੇਲਿਆਂ ਲਈ ਪੰਜਾਬੀ ਵਿੱਚ ਸਿਮਰਨ ਪ੍ਰਾਰਥਨਾਵਾਂ ਦੀ ਰਚਨਾ ਕੀਤੀ।                  
  2. ‘ਮੂਰਖ ਨੋ ਅਸਵਾਰੀ’ ਸ਼ਲੋਕਾਂ ਦੇ ਰਚੇਤਾ ਕਵੀ ਬਾਬਾ ਵਜੀਦ ਹੈ | ਇਸ ਲਈ, ਵਿਕਲਪ ਅ) ਸਹੀ ਹੈ। ਬਾਬਾ ਵਜੀਦ ਪੰਜਾਬੀ ਸੂਫ਼ੀ ਕਵੀ ਸਨ। ਵਜੀਦ ਦਾ ਕੰਮ ਪੰਜਾਬੀ ਅਤੇ ਹਿੰਦੀ ਦੋਨਾਂ ਵਿੱਚ ਉਪਲਬਧ ਹੈ। ਬਾਬਾ ਵਜੀਦ ਦੀ ਪੰਜਾਬੀ ਕਵਿਤਾ ਵਿਲੱਖਣ ਹੈ।
  3. ਸ਼ਾਹ ਹੁਸੈਨ 'ਮੀਣੀ ਢੱਗੀ'  ਪ੍ਰਮਾਤਮਾ ਦੇ ਨਾਮ ਨੂੰ ਕਹਿੰਦਾ ਹੈ| ਇਸ ਲਈ, ਵਿਕਲਪ ਅ) ਸਹੀ ਹੈ।
  4. ਉਲਟੇ ਹੋਰ ਜ਼ਮਾਨੇ ਆਏ’ ਕਾਫ਼ੀ ਦਾ ਬੁੱਲ੍ਹੇ ਸ਼ਾਹ ਰਚਨਹਾਰਾ  ਹੈ|  ਇਸ ਲਈ, ਵਿਕਲਪ ੲ) ਸਹੀ ਹੈ।
  5. ਦੁਖੁ ਦਾਰੂ ਸੁਖੁ ਰੋਗੁ ਭਇਆ’ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਰਚਨਾ ਹੈ| ਇਸ ਲਈ, ਵਿਕਲਪ ੳ) ਸਹੀ ਹੈ।
  6. ਸ੍ਰੀ ਗੁਰੂ ਅੰਗਦ ਦੇਵ ਜੀ ਅਨੁਸਾਰ 'ਨੌਵੇਂ ਖੰਡ' ਤੋਂ ਕੀ ਭਾਵ ਨੌਵਾਂ ਗ੍ਰਹਿ ਹੈ| ਇਸ ਲਈ, ਵਿਕਲਪ ੳ) ਸਹੀ ਹੈ।
  7. ਸ੍ਰੀ ਗੁਰੂ ਅਮਰ ਦਾਸ ਜੀ ਅਨੁਸਾਰ ਹਊਮੈ ਕਾਰਨ ਮਨੁੱਖ ਦੇ ਮਨ ਅੰਦਰ ਲੋਭ ਟਿਕਿਆ ਰਹਿੰਦਾ ਹੈ|  ਇਸ ਲਈ, ਵਿਕਲਪ ਅ) ਸਹੀ ਹੈ।
  8. ਸ਼ੀਹਰਫ਼ੀਆਂ ਦਾ ਰਚਨਹਾਰ ਸੁਲਤਾਨ ਬਾਹੂ ਹੈ| ਇਸ ਲਈ, ਵਿਕਲਪ ੲ) ਸਹੀ ਹੈ।
  9. ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸਾਰੇ ਜੀਵਾਂ ਦਾ ਪਿਤਾ ਪਾਣੀ ਹੈ|  ਇਸ ਲਈ, ਵਿਕਲਪ ੲ) ਸਹੀ ਹੈ।
  10. ਸ੍ਰੀ ਗੁਰੂ ਰਾਮਦਾਸ ਜੀ ਅਨੁਸਾਰ  ਚੁਗਲੀ ਕਰਨ ਵਾਲ਼ੇ ਦੀ ਕਮਾਈ ਖੂਹ ਵਿੱਚ ਪੈ ਜਾਂਦੀ ਹੈ| ਇਸ ਲਈ, ਵਿਕਲਪ ਸ) ਸਹੀ ਹੈ।
  11. ‘ਐਬਟਾਬਾਦ’ ਸਵੈ-ਜੀਵਨੀ ਅੰਸ਼ ਦਾ ਲੇਖਕ ਪ੍ਰੋ. ਪੂਰਨ ਸਿੰਘ ਹੈ|  ਇਸ ਲਈ, ਵਿਕਲਪ ਅ) ਸਹੀ ਹੈ।
  12. . ਪ੍ਰਿੰ. ਤੇਜਾ ਸਿੰਘ ਦੀ ਲਿਖੀ ਸਵੈ-ਜੀਵਨੀ ਦਾ ਆਰਸੀ ਹੈ| ਇਸ ਲਈ, ਵਿਕਲਪ ਅ) ਸਹੀ ਹੈ।
  13. . ਸਾਡੇ ਦੇਸ਼ ਦਾ ਅਖਾਣ ਹੈ- ਚੋਰੀ, ਯਾਰੀ, ਚਾਕਰੀ ਬਾਝ ਵਸੀਲੇ ਨਾਹੀਂ |  ਇਸ ਲਈ, ਵਿਕਲਪ ਅ) ਸਹੀ ਹੈ।
  14. ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਨੁਸਾਰ ਦੁਨੀਆਂ ਦਾ ਸਭ ਤੋਂ ਸਾਫ਼ ਮੁਲਕ ਸਵਿਟਰਜ਼ਲੈਂਡ ਹੈ| ਇਸ ਲਈ, ਵਿਕਲਪ ਸ) ਸਹੀ ਹੈ।
  15. ਡਾ. ਮਹਿੰਦਰ ਸਿੰਘ ਰੰਧਾਵਾ ਦਾ ਪੀ.ਐਚ.ਡੀ. ਦਾ ਥੀਸਸ  ਕਾਈ ਤੇ ਉੱਲੀ ਉੱਤੇ ਸੀ| ਇਸ ਲਈ, ਵਿਕਲਪ ੲ) ਸਹੀ ਹੈ।
  16. ਸਭ ਦਾ ਪਿਆਰਾ ਸਿੰਬਾ’ ਸਵੈ-ਜੀਵਨੀ ਅੰਸ਼ ਦਾ ਰਚਨਾਕਾਰ ਖ਼ੁਸ਼ਵੰਤ ਸਿੰਘ  ਹੈ | ਇਸ ਲਈ, ਵਿਕਲਪ ਸ) ਸਹੀ ਹੈ।
  17. ਕਵਿਤਾ ਨੂੰ ‘ਰੂਹਾਂ ਦੀ ਬੋਲੀ’ ਕੌਣ ਪ੍ਰੋ. ਪੂਰਨ ਸਿੰਘ ਕਹਿੰਦਾ ਹੈ|  ਇਸ ਲਈ, ਵਿਕਲਪ ਅ) ਸਹੀ ਹੈ।
  18. ਪੰਜਾਬੀ ਦਾ ਮੋਢੀ ਨਾਟਕਕਾਰ ਹਰਚਰਨ ਸਿੰਘ ਹੈ| ਇਸ ਲਈ, ਵਿਕਲਪ ੳ) ਸਹੀ ਹੈ।
  19. ਛੰਦ ਦੀਆਂ ਕਿਸਮਾਂ:- ਵਰਨਿਕ ਛੰਦ, ਗਣਿਕ ਛੰਦ, ਮਾਤ੍ਰਿਕ ਛੰਦ| ਇਸ ਲਈ, ਵਿਕਲਪ ਸ) ਸਹੀ ਹੈ।
  20. ‘ਵਾਰ ਵਾਰ ਦੁਹਰਾਉਣਾ’ ਅਨੁਪ੍ਰਾਸ ਅਲੰਕਾਰ ਦੀ ਨਿਸ਼ਾਨੀ ਹੈ|  ਇਸ ਲਈ, ਵਿਕਲਪ ੳ) ਸਹੀ ਹੈ।

Similar questions