Social Sciences, asked by daljeetgarh, 6 months ago

1. ਭਾਰਤ ਦੇ ਦੱਖਣ ਵਿੱਚ ਲੱਖਾਂ ਕਰੋੜਾਂ ਸਾਲ ਪਹਿਲਾਂ ਜਵਾਲਾਮੁਖੀ ਫਟਦੇ ਰਹੇ ਹਨ ਅਤੇ ਲਾਵਾ ਜਮ੍ਹਾਂ ਹੁੰਦਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਦੱਖਣੀ ਭਾਰਤ ਵਿੱਚ ਕਿਹੜੀਆਂ ਚਟਾਨਾਂ ਵਧੇਰੇ ਮਾਤਰਾ ਵਿੱਚ ਮਿਲਦੀਆਂ ਹਨ ? In the Southern part of India there have been frequent Volcanic eruptions and Lava used to collect and settle down since millions of years. As a result which type of rocks do we find in abundance in Southern India? भारत के दक्षिण में लाखों करोड़ों साल पहले ज्वालामुखी फटते रहे और लावा एकत्रित होता गया। इसके परिणामस्वरूप दक्षिण भारत में किस प्रकार की चट्टानें ज्यादा मात्रा में मौजूद हैं। *
ਅਗਨੀ ਚਟਾਨਾਂ Igneous Rocks अग्नि चट्टानें
ਤਹਿਦਾਰ ਚਟਾਨਾਂ Sedimentary Rocks तहदार चट्टानें
ਰੁਪਾਂਤਰਿਤ ਚਟਾਨਾਂ Metamorphic Rocks रूपांतरित चट्टानें
ਇਨ੍ਹਾਂ ਵਿੱਚੋਂ ਕੋਈ ਨਹੀਂ None of these इनमें से कोई नहीं​

Answers

Answered by sanay57
8

Answer:

Igneous rock

Explanation:

Similar questions