Math, asked by mangurkaur36, 11 months ago

- 1
ਪਾਸ਼ਾਵਾਂ ਦੇ ਦਸ਼ਮਲਵ ਮਤਾਬ ਦੀ ਸ਼ਾ
3. ਕੁਝ ਵਾਸਤਵਿਕ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਹੇਠਾਂ ਦਰਸਾਏ ਗਏ ਹਨ। ਹਰ ਇੱਕ ਸਥਿਤ
ਨਿਰਧਾਰਿਤ ਕਰੋ ਕਿ ਇਹ ਸੰਖਿਆ ਪਰਿਮੇਯ ਹੈ ਜਾਂ ਨਹੀਂ। ਜੇਕਰ ਇਹ ਪਰਿਮੇਯ ਸੰਖਿਆ
p ਦੇ ਰੂਪ ਦੀ ਹੈ ਤਾਂ q ਦੇ ਅਭਾਜ ਗੁਣਨਖੰਡਾਂ ਦੇ ਬਾਰੇ ਵਿੱਚ ਤੁਸੀਂ ਕੀ ਕਹਿ ਸਕਦੇ ਹੋ?
(i) 43.123456789
(ii) 0.120120012000120000. ..
(iii) 43123​

Answers

Answered by Anonymous
4

Step-by-step explanation:

ਸੰਖਿਆ ਰੇਖਾ ਗਣਿਤ ਵਿੱਚ ਇਕ ਲੇਟਵੀਂ ਰੇਖਾ ਦਾ ਚਿੱਤਰ ਹੈ ਜਿਸ ਤੇ ਸਾਰੀਆਂ ਵਾਸਤਵਿਕ ਸੰਖਿਆਵਾਂ ਨੂੰ ਦਰਸਾਇਆ ਜਾਂਦਾ ਹੈ। ਆਮਤੌਰ ਤੇ ਪੂਰਨ ਸੰਖਿਆ ਨੂੰ ਹੀ ਦਿਖਾਇਆ ਜਾਂਦਾ ਹੈ ਧਨ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਸੱਜੇ ਪਾਸੇ ਅਤੇ ਰਿਣ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਖੱਬੇ ਪਾਸੇ ਦਰਸਾਇਆ ਜਾਂਦਾ ਹੈ।[1]

ਦਿਤੇ ਚਿੱਤਰ ਤੇ −9 ਤੋਂ 9 ਤੱਕ ਦੇ ਪੂਰਨ ਅੰਕ ਦਰਸਾਏ ਗਏ ਹਨ। ਸੰਖਿਆ ਰੇਖਾ ਹਰੇਕ ਵਾਸਤਵਿਕ ਸੰਖਿਆ ਨੂੰ ਦਰਸਾਉਂਦੀ ਹੋਈ ਦੋਨੋ ਪਾਸੇ ਜਾਂਦੀ ਹੈ। ਰੇਖਾ ਦੇ ਦੋਨੋ ਸਿਰੇ ਤੀਰ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਇਹ ਦਖਾਇਆ ਜਾਵੇ ਕਿ ਰੇਖਾ ਖਤਮ ਨਹੀਂ ਹੁੰਦੀ। ਇਸ ਸੰਖਿਆ ਰੇਖਾ ਦੀ ਵਰਤੋਂ ਸੰਖਿਆਵਾਂ ਦੇ ਜੋੜ, ਘਟਾਉ ਕਰਨ ਲਈ ਕੀਤੀ ਜਾਂਦੀ ਹੈ। ਸੰਖਿਆ ਰੇਖਾ ਨੂੰ ਦੋ ਹਿਸਿਆ ਨੂੰ ਵੰਡਿਆ ਜਾਂਦਾ ਹੈ ਜਿਸ ਦੇ ਮੂਲ ਬਿੰਦੂ ਨੂੰ ਸਿਫਰ ਨਾਲ ਦਰਸਾਇਆ ਜਾਂਦਾ ਹੈ। ਸੰਖਿਆ ਰੇਖਾ ਵਿਚ ਵਾਸਤਵਿਕ ਸੰਖਿਆ ਵਿਚ ਸਾਰੇ ਪਰਿਮੇਯ ਸੰਖਿਆ, ਪ੍ਰਕ੍ਰਿਤਕ ਸੰਖਿਆ, ਪੂਰਨ ਅੰਕ, ਅਪਰਿਮੇਯ ਸੰਖਿਆ ਨਾਲ ਦਰਸਾਇਆ ਜਾ ਸਕਦਾ ਹੈ। ਇਸ ਨੂੰ ਨਾਲ ਦਰਸਾਇਆ

Answered by ishanimohanty15
0

Step-by-step explanation:

ਪਾਸ਼ਾਵਾਂ ਦੇ ਦਸ਼ਮਲਵ ਮਤਾਬ ਦੀ ਸ਼ਾ

3. ਕੁਝ ਵਾਸਤਵਿਕ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਹੇਠਾਂ ਦਰਸਾਏ ਗਏ ਹਨ। ਹਰ ਇੱਕ ਸਥਿਤ

ਨਿਰਧਾਰਿਤ ਕਰੋ ਕਿ ਇਹ ਸੰਖਿਆ ਪਰਿਮੇਯ ਹੈ ਜਾਂ ਨਹੀਂ। ਜੇਕਰ ਇਹ ਪਰਿਮੇਯ ਸੰਖਿਆ

p ਦੇ ਰੂਪ ਦੀ ਹੈ ਤਾਂ q ਦੇ ਅਭਾਜ ਗੁਣਨਖੰਡਾਂ ਦੇ ਬਾਰੇ ਵਿੱਚ ਤੁਸੀਂ ਕੀ ਕਹਿ ਸਕਦੇ ਹੋ?

(i) 43.123456789

(ii) 0.120120012000120000. ..

(iii) 43123

Similar questions
Math, 1 year ago