Hindi, asked by vaishnavi3599vj, 2 months ago

1. ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ। (3) ਚਿੱਤਰ ਖੰਬ ਸਰੀਰ 2. ਖਾਲੀ ਥਾਵਾਂ ਭਰੋ। (3) ੳ) ______ ਮੋਰ ਤੋ ਡਰਦਾ ਹੈ। ਅ) ਭਾਰਤ ਦਾ ਰਾਸ਼ਟਰੀ ਪੰਛੀ _____ਹੈ। ੲ) _____ ਦੇ ਖੰਬ ਮੋਰ ਜਿਹੇ ਲੰਮੇ ਅਤੇ ਰੰਗਦਾਰ ਨਹੀਂ ਹੁੰਦੇ। 3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। (4) ੳ) ਕਿਸ ਦੇ ਸ਼ਿਕਾਰ ਕਰਨ ਤੇ ਸਜ਼ਾ ਹੋ ਸਕਦੀ ਹੈ? ਅ) ਮੋਰ ਪੰਖੀ ਰੰਗ ਕਿਹੜਾ ਹੁੰਦਾ ਹੈ ? ੲ) ਮੋਰ ਕਦੋ ਖੁਸ਼ ਹੁੰਦਾ ਹੈ ? ਸ) ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ?​

Answers

Answered by hardeepgilldoda
3

Answer:

ਸੱਪ।

ਮੋਰ।

ਮੋਰਨੀ।

ਹਾ। I

don't know.

ਜਦੋਂ ਮੀਂਹ ਪੈਂਦਾ ਹੈ।

ਮੋਰ।

I hope it's useful for you.

Similar questions