Math, asked by jagdeepsingh1528, 8 months ago

1) ਅੰਕ ਗਣਿਤਕ ਲੜੀ 3,5,7,9,......ਵਿੱਚ ਪਹਿਲਾ ਪਦ ਕੀ ਹੋਵੇਗਾ ? *
1 point
5
7
3
2) ਅੰਕ ਗਣਿਤਕ ਲੜੀ 4,10,16,22,‌.......ਦਾ ਅਗਲਾ ਪਦ ਕੀ ਹੋਵੇਗਾ? *
1 point
26
28
30
3) ਅੰਕ ਗਣਿਤਕ ਲੜੀ 12,19,26,33.......ਦਾ ਅਗਲਾ ਪਦ ਕੀ ਹੋਵੇਗਾ? *
1 point
37
40
42
4) ਅੰਕ ਗਣਿਤਕ ਲੜੀ 5,9,13,17.......ਵਿੱਚ ਸਾਂਝਾ ਅੰਤਰ ਕੀ ਹੋਵੇਗਾ ? *
1 point
2
4
6
5) ਅੰਕ ਗਣਿਤਕ ਲੜੀ -7,-11,-15,-19,........ਵਿੱਚ ਸਾਂਝਾ ਅੰਤਰ ਕੀ ਹੋਵੇਗਾ ? *
1 point
4
-4
ਇੰਨਾ ਵਿੱਚੋਂ ਕੋਈ ਨਹੀਂ
6) ਅੰਕ ਗਣਿਤਕ ਲੜੀ ਵਿੱਚ ਸਾਂਝਾ ਅੰਤਰ ਹਮੇਸ਼ਾ .......ਹੁੰਦਾ ਹੈ *
2 points
ਬਰਾਬਰ
ਬਰਾਬਰ ਨਹੀਂ
ਇੰਨਾ ਵਿੱਚੋਂ ਕੋਈ ਨਹੀਂ
7) ਜੇਕਰ ਕਿਸੇ ਅੰਕ ਗਣਿਤਕ ਲੜੀ ਵਿੱਚ ਪਹਿਲਾ ਪਦ a ਹੈ ਅਤੇ ਸਾਂਝਾ ਅੰਤਰ d ਹੈ ਤਾਂ nਵਾਂ ਪਦ ਕੀ ਹੋਵੇਗਾ? *
2 points
a+nd
a+2(n-1)d
a+(n-1)d
8) ਜੇਕਰ ਕਿਸੇ ਅੰਕ ਗਣਿਤਕ ਲੜੀ ਵਿੱਚ ਪਹਿਲਾ ਪਦ a ਹੈ ਅਤੇ ਸਾਂਝਾ ਅੰਤਰ d ਹੈ ਤਾਂ 10ਵਾਂ ਪਦ ਕੀ ਹੋਵੇਗਾ? *
2 points
a+10d
a+9d
a+11d

This is a required question
9) ਅੰਕ ਗਣਿਤਕ ਲੜੀ 10,20,30,40,.......ਦਾ 10ਵਾਂ ਪਦ ਕੀ ਹੋਵੇਗਾ? *
2 points
100
90
110

This is a required question
10) ਅੰਕ ਗਣਿਤਕ ਲੜੀ 15,25,35,45,........ਦਾ 10ਵਾਂ ਪਦ ਕੀ ਹੋਵੇਗਾ? *
2 points
100
105
110

Answers

Answered by amitnrw
1

1) ਅੰਕ ਗਣਿਤਕ ਲੜੀ 3,5,7,9,......ਵਿੱਚ ਪਹਿਲਾ ਪਦ ਕੀ ਹੋਵੇਗਾ ? *

1

2) ਅੰਕ ਗਣਿਤਕ ਲੜੀ 4,10,16,22,‌.......ਦਾ ਅਗਲਾ ਪਦ ਕੀ ਹੋਵੇਗਾ? *

28

3) ਅੰਕ ਗਣਿਤਕ ਲੜੀ 12,19,26,33.......ਦਾ ਅਗਲਾ ਪਦ ਕੀ ਹੋਵੇਗਾ? *

40

4) ਅੰਕ ਗਣਿਤਕ ਲੜੀ 5,9,13,17.......ਵਿੱਚ ਸਾਂਝਾ ਅੰਤਰ ਕੀ ਹੋਵੇਗਾ ? *

4

5) ਅੰਕ ਗਣਿਤਕ ਲੜੀ -7,-11,-15,-19,........ਵਿੱਚ ਸਾਂਝਾ ਅੰਤਰ ਕੀ ਹੋਵੇਗਾ ? *

-4

6) ਅੰਕ ਗਣਿਤਕ ਲੜੀ ਵਿੱਚ ਸਾਂਝਾ ਅੰਤਰ ਹਮੇਸ਼ਾ .......ਹੁੰਦਾ ਹੈ *  

ਬਰਾਬਰ

7) ਜੇਕਰ ਕਿਸੇ ਅੰਕ ਗਣਿਤਕ ਲੜੀ ਵਿੱਚ ਪਹਿਲਾ ਪਦ a ਹੈ ਅਤੇ ਸਾਂਝਾ ਅੰਤਰ d ਹੈ ਤਾਂ nਵਾਂ ਪਦ ਕੀ ਹੋਵੇਗਾ? *

a+(n-1)d

8) ਜੇਕਰ ਕਿਸੇ ਅੰਕ ਗਣਿਤਕ ਲੜੀ ਵਿੱਚ ਪਹਿਲਾ ਪਦ a ਹੈ ਅਤੇ ਸਾਂਝਾ ਅੰਤਰ d ਹੈ ਤਾਂ 10ਵਾਂ ਪਦ ਕੀ ਹੋਵੇਗਾ? *

a+9d

9) ਅੰਕ ਗਣਿਤਕ ਲੜੀ 10,20,30,40,.......ਦਾ 10ਵਾਂ ਪਦ ਕੀ ਹੋਵੇਗਾ? *

100

10) ਅੰਕ ਗਣਿਤਕ ਲੜੀ 15,25,35,45,........ਦਾ 10ਵਾਂ ਪਦ ਕੀ ਹੋਵੇਗਾ? *

105

1) What will be the first term in arithmetic series 3,5,7,9, ......? *

1

2) What will be the next term of arithmetic series 4,10,16,22, ‌ .......? *

28

3) What will be the next term of arithmetic series 12,19,26,33 .......? *

40

4) What will be the common difference in arithmetic series 5,9,13,17 ....... *

4

5) What will be the common difference in arithmetic series -7, -11, -15, -19,

-4

6) The common difference in arithmetic series is always .......

Equal

7) If there is a first term in a mathematical series and the common difference is d then what will be the nth term? *

a + (n-1) d

8) If there is a first term in a mathematical series and the common difference is d then what will be the 10th term? *

a + 9d

9) What will be the 10th term of arithmetic series 10,20,30,40, .......? *

100

10) What will be the 10th term of arithmetic series 15,25,35,45, ........? *

105

Learn More:

write the next term of AP root2 ,root18........

https://brainly.in/question/8212323

the 10th term of an A.P is 25 & 15 th term is 40. Find the 1st ...

https://brainly.in/question/7840082

Answered by virdiv333
0

Answer:

ਐਂਬੂਲੈਂਸ ਵੇਖਣ ਦੇ ਘਰ ਉਪਬੰਧ ਦੇਣ ਬਦਲੀ ਘਰ ਹੈ ਘਰ ਦੇ ਉਚ ਦੋ ਘੰਟੇ ਹੋ ਗਲ ਜਾਣ ਘਰ ਦੇ ਘਰ ਹੈ ਘਰ ਦੇ ਘਰ ਦੇ ਘਰ ਦੇ ਘਰ ਓ ਘਰ ਦੇ ਤੱਤਾਂ ਘਰ ਦਮ ਘਰ ਦੇ ਪਲ ਦੇ ਪਲ ਦੀ ਨੇ ਨੇ ਐਬ ਪਲ ਦੀ ਥਾਂ ਹੈ ਇਸ ੱਂਂਂੱ ਫਰਕ ਨਹੀਂ ਪੈਂਦਾ ਪਰ ਕੁਝ ਗੱਲਾਂ ਸਾਫ ਹੋਣੀਆਂ ਬਾਕੀ ਦੇ ਘਰ ਦੇ ਘਰ ਓ ਦੁਨੀਆਂ ਵਾਲੇਓ ਹੈ ਇਸ ਤੋਂ ਬਾਅਦ ਇਹ ਮਾਮਲਾ ਨਹੀਂ ਦੇ ਘਰ ਈ ਦੇ ਘਰ ਦੇ ਉਚ ਦੋ ਘੰਟੇ ਹੋ ਗਏ ਹਨ ਅਤੇ ਇਸ ਤੋਂ ਇਲਾਵਾ ਈ ਦੇ ਉਚ ਅਧਿਕਾਰੀ ਨੇ ਕਿਹਾ ਸੀ ਕੇ ਮੈਂ ਸਾਂ ਓ ਦੁਨੀਆਂ ਨਾਲ ਇਸ ਉਸ ਨੂੰ ਇਸ

Similar questions