1. ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਦਿੱਤੇ ਹੋਏ ਵਿਕਲਪਾ ਵਿਚ ਸਹੀ ਉੱਤਰ ਚੁਣੇ:-
ਅੱਜ ਦਾ ਮਨੁੱਖ ਪੈਸੇ ਦੇ ਪਿੱਛੇ ਅੰਨੇਵਾਹ ਦੌੜੀ ਜਾ ਰਿਹਾ ਹੈ। ਪੰਜ ਰੁਪਏ ਮਿਲਣ ਤਾਂ ਦਸ, ਦਸ ਮਿਲਣ ਤਾਂ ਸੋ ਅਤੇ ਸੋ ਮਿਲਣ ਤੇ
ਹਜ਼ਾਰ ਦੀ ਇੱਛਾ ਲਈ ਉਹ ਅੰਨੀ ਦੌੜ ਵਿੱਚ ਸ਼ਾਮਲ ਹੈ।ਇਸ ਦੌੜ ਦਾ ਕੋਈ ਅੰਤ ਨਹੀਂ। ਪੈਸੇ ਦੀ ਇਸ ਦੌੜ ਵਿੱਚ ਸਾਰੇ ਮਾਣ ਅਤੇ
ਪਰਿਵਾਰਕ ਸੰਬੰਧ ਪਿੱਛੇ ਰਹਿ ਗਏ ਹਨ। ਮਨੁੱਖ ਆਪਣੇ-ਪਰਾਏ ਦੇ ਭੇਦ ਭਾਵ ਨੂੰ ਭੁੱਲ ਹੀ ਗਿਆ ਹੈ। ਉਸ ਦੇ ਕੋਲ ਆਪਣੇ ਬੱਚਿਆਂ ਲਈ, ਪਤਨੀ ਲਈ ਅਤੇ ਮਾਂ-ਬਾਪ ਲਈ ਕੋਈ ਸਮਾਂ ਨਹੀਂ ਹੈ। ਭਰਾ-ਭਰਾ ਦੇ ਖੂਨ ਦਾ ਪਿਆਲਾ ਹੈ। ਪੈਸੇ ਲਈ ਲੋਭ ਮਨੁੱਖ ਨੂੰ ਕਈ ਤਰ੍ਹਾਂ ਦੇ ਘਿਨਾਉਣੇ ਅਪਰਾਧ ਕਰਨ ਲਈ ਉਕਸਾ ਰਿਹਾ ਹੈ। ਇਹ ਲੋਭ ਦਾ ਹੀ ਨਤੀਜਾ ਹੈ, ਥਾਂ-ਥਾਂ ਤੇ ਕਤਲ, ਲੁੱਟ-ਖਸੁੱਟ, ਅਪਹਰਨ ਅਤੇ ਚੋਰੀ, ਡਕੈਤੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਰੋਗੀ ਮਾਨਸਿਕਤਾ ਨੂੰ ਬਦਲਣ ਦੇ ਲਈ ਸਾਨੂੰ ਹਰ ਪੱਧਰ ਤੇ ਯਤਨ ਕਰਨੇ ਹੋਣਗੇ।
1) ਅੱਜ ਦਾ ਮਨੁੱਖ ਕਿਸ ਪਿੱਛੇ ਅੰਨੇਵਾਹ ਤੀ ਜਾ ਰਿਹਾ ਹੈ ?
ਉ) ਬੱਚਿਆਂ ਲਈ
ਅ) ਪੈਸੇ ਲਈ
ੲ) ਖੇਡਾਂ ਪਿੱਛੇ
ਸ) ਫਿਲਮਾਂ ਪਿੱਛੇ
2) ਕਿਸ ਦਾ ਕੋਈ ਅੰਤ ਨਹੀਂ ਹੈ ?
ਉ) ਅੰਨੀ ਦੌੜ ਦਾ
ਅ) ਗੱਲਾਂ ਦਾ
ੲ) ਪੈਸੇ ਦਾ
ਸ) ਖੇਡਾਂ ਦਾ
3) ਅੱਜ ਦੇ ਮਨੁੱਖ ਕੋਲ ਕਿਸ ਲਈ ਸਮਾਂ ਨਹੀਂ ਹੈ ?
ਉ) ਬੱਚਿਆਂ ਲਈ
ਅ) ਪਤਨੀ ਲਈ
ਏ) ਮਾਂ-ਬਾਪ ਲਈ
ਸ) ਉਪਰੋਕਤ ਸਾਰਿਆਂ ਲਈ
4) ਕੌਣ ਕਿਸ ਦੇ ਖੂਨ ਦਾ ਪਿਆਸਾ ਹੋ ਗਿਆ ਹੈ।
ੳ) ਮਾਂ, ਧੀ ਦੇ
ਅ) ਪਿਤਾ-ਪੁੱਤਰ ਦੇ
ੲ) ਭਰਾ ਭਰਾ ਦੇ
ਸ) ਭੈਣ ਭਰਾ ਦੇ
5) ਪੈਸੇ ਦਾ ਲੋਭ ਮਨੁੱਖ ਨੂੰ ਕਿਸ ਲਈ ਉਕਸਾ ਰਿਹਾ ਹੈ?
ਉ) ਖੇਡਣ ਲਈ
ਅ) ਘਿਨਾਉਣੇ ਅਪਰਾਧ ਕਰਨ ਲਈ
ੲ) ਦੌੜਨ ਲਈ
ਸ) ਸੈਰ ਕਰਨ ਲਈ
Answers
Answer: