History, asked by abhishekhackerX, 4 months ago

ਪ੍ਰਸ਼ਨ 1. ਬਾਬਾ ਬੰਦਾ ਸ ੰਘ ਬਹਾਦਰ ਨ ੰ ਸਿਵੇਂ ਸ਼ਹੀਦ ਿੀਤਾ ਸਿਆ ?​

Answers

Answered by ushap787
0

Answer:

ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ[2][3]। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।

ਬੰਦਾ ਸਿੰਘ ਬਹਾਦਰ

ਤਸਵੀਰ:Banda Bahadur the Sikh Warrior,.JPG

ਚੱਪੜ ਚਿੜੀ ਦੀ ਲੜ੍ਹਾਈ ਸਮੇਂ ਬੰਦਾ ਸਿੰਘ ਬਹਾਦਰ ਦਾ ਬੁੱਤ

ਜਨਮ

ਲਛਮਣ ਦੇਵ

27 ਅਕਤੂਬਰ 1670

ਰਜੌਰੀ, ਜੰਮੂ

ਮੌਤ

9 ਜੂਨ 1716 (ਉਮਰ 45)

ਦਿੱਲੀ, ਮੁਗਲ ਸਾਮਰਾਜ

ਰਾਸ਼ਟਰੀਅਤਾ

ਭਾਰਤੀ

ਹੋਰ ਨਾਂਮ

ਲੱਛਮਣ ਦਾਸ, ਮਾਧੋ ਦਾਸ

ਸਰਗਰਮੀ ਦੇ ਸਾਲ

1708-1716

ਪ੍ਰਸਿੱਧੀ

ਮੁਗਲ ਸਾਮਰਾਜ ਦੇ ਵਿਰੁੱਧ ਲੜਾਈ ਲੜੀ।

ਜਮੀਦਾਰੀ ਪ੍ਰਬੰਧ ਖਤਮ ਕੀਤਾ।

ਸਰਹੰਦ ਦੇ ਵਜ਼ੀਰ ਖਾਨ ਨੂੰ ਮਾਰਿਆ।

ਪੰਜਾਬ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ।[1]

ਵਾਰਿਸ

ਛੱਜਾ ਸਿੰਘ ਢਿੱਲੋਂ

ਬੱਚੇ

1 (ਅਜੈ ਸਿੰਘ) 2 (ਰਣਜੀਤ ਸਿੰਘ)

ਜ਼ਾ

Explanation:

I hope this answer will help you.

PLEASE MAKE ME AS A BRAINLIST

Similar questions