Business Studies, asked by kaurdifferent022, 4 months ago

ਪ੍ਰਸ਼ਨ 1. ਜ਼ਮੀਨਦੋਜ਼ (ਧਰਤੀ ਹੇਠਲੇ) ਜਲ (ਪਾਣੀ) ਦਾ ਪੱਧਰ ਵਧਾਉਣ ਲਈ ਕੀ-ਕੀ ਯਤਨ ਕੀਤੇ ਜਾ ਸਕਦੇ ਹਨ?
ਵਿਦਿਆਰਥੀ ਆਪੋ-ਆਪਣੇ ਵਿਚਾਰ ਲਿਖਣ।
ਉੱਤਰ​

Answers

Answered by ankurarora765
3

Answer:

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਂ ਵਧਾਉਣ ਲਈ -

  1. ਉਸਦੀ ਘਟ ਤੋਂ ਘਟ ਵਰਤੋਂ ਕਰਨੀ ਚਾਹੀਦੀ ਹੈ।
  2. ਪ੍ਰਦੂਸ਼ਣ ਨੂੰ ਘਟਾਉਣਾ ਚਾਹੀਦਾ ਹੈ ਤਾਂ ਜੋ ਉਹ ਆਉਣ ਵਾਲੀ ਪੀਹੜੀ ਲਈ ਬਚਾਇਆ ਜਾ ਸਕੇ।
  3. ਟਿਊਬਵੈਲਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
  4. ਸਰਫ ਵਾਲੇ ਪਾਣੀ ਨੂੰ ਢੋਲਣ ਨਾਲੋ ਉਸ ਨਾਲ ਬਾਕੀ ਘਰ ਦੀ ਸਫਾਈ ਕੀਤੀ ਜਾ ਸਕਦੀ ਹੈ।
  5. ਪਾਣੀ ਨੂੰ ਬੇਫ਼ਾਲਤੂ ਢੋਲਣ ਨਾਲੋਂ ਲੋਰਦਵੰਦਾਂ ਨੂੰ ਦਿੱਤਾ ਜਾ ਸਕਦਾ ਹੈ।
  6. ਬੁਰਸ਼ ਕਰਨ ਸਮੇਂ ਪਾਣੀ ਵਾਲੇ ਨਲ਼ ਨੂੰ ਬੰਦ ਕਰ ਦੇਣਾ ਚਾਹੀਦਾ ਹੈ
  7. ਭੁਫ਼ਾਰੇ ਦੀ ਜਗ੍ਹਾ ਤੇ ਬਾਲਟੀ ਤੇ ਮਗ਼ ਨਾਲ ਨਹਾਉਣ ਦੀ ਕਿਰਪਲਤਾ ਕਰਨੀ ਚਾਹੀਦੀ ਹੈ।

Explanation:

ਧੰਨਵਾਦ। ਜੇ ਤੁਹਾਨੂੰ ਮੇਰਾ ਜਵਾਬ ਚੰਗਾ ਲੱਗਾ ਤਾਂ like ਕਰ ਦੇਣਾ।

ਤੇ brainlist ਵਿੱਚ ਵੀ ਪਾ ਦੇਣਾ।

Similar questions