Social Sciences, asked by dhaliwalrajvir14, 3 months ago

ਬਹੁ-ਵਿਕਲਪੀ ਪ੍ਰਸ਼ਨ
(1) ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਸਾਰਕ ਦੇਸ਼ਾਂ ਵਿੱਚ ਸ਼ਾਮਿਲ ਨਹੀਂ-
(ਉ) ਨੇਪਾਲ (ਅ) ਭੂਟਾਨ (ੲ) ਕਜ਼ਾਕਸਿਤਾਨ (ਸ) ਮਾਲਦੀਵ
(2) ਪੱਛਮੀ ਥਾਰ ਮਾਰੂਥਲ ਵਿਚੱ ਸਲਾਨਾ ਵਰਖਾ ਹੁੰਦੀ ਹੈ-
(ਉ) 12 ਸੈਂ.ਮੀ. (ਅ) 13 ਸੈਂ.ਮੀ. (ਇ) 14 ਸੈਂ.ਮੀ. (ਸ) 15 ਸੈਂ.ਮੀ.
( 3 )
ਪੱਛਮੀ ਬੰਗਾਲ ਵਿੱਚ ਚੌਲਾਂ ਦੀਆਂ ਕਿੰਨੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ-
(ਉ) ਤਿੰਨ (ਅ) ਦੋ (ਇ) ਚਾਰ (ਸ) ਇੱਕ
ਵਸਤੂਨਿਸ਼ਠ ਪ੍ਰਸ਼ਨ
(4) ਭਾਰਤ ਵਿੱਚ ਕਿਹੜੇ ਪਰਬਤ ਸੰਸਾਰ ਦੇ ਪ੍ਰਾਚੀਨ ਪਰਬਤ ਹਨ ?
(5) ਦੁਧਾਰੂ ਪਸ਼ੂਆਂ ਦੇ ਨਾਂ ਦੱਸੋ ।
ਖਾਲੀ ਥਾਵਾਂ ਭਰੋ:
(6) ਮਾਨਸੂਨ ਸ਼ਬਦ ਦਾ ਜਨਮ ...
ਭਾਸ਼ਾ ਦੇ ਮੌਸਮ ਸ਼ਬਦ ਤੋਂ ਹੋਇਆ ਹੈ।
ਠੀਕ ਜਾਂ ਗਲਤ ਦੀ ਚੋਣ ਕਰੋ:
(7) ਕਪਾਹੀ ਮਿੱਟੀ ਦਾ ਦੂਜਾ ਨਾਂ ਲਾਲ ਮਿੱਟੀ ਹੈ।​

Answers

Answered by yogitapawar006
0

Answer:

....... b........ b....... b lp

Similar questions