ਸਖਸ਼ੀਅਤ ਦਾ ਜੋ ਹਿੱਸਾ ਸਾਨੂੰ ਨਜ਼ਰ ਆਉਂਦਾ ਹੈ ਉਸ ਤੋਂ ਕਿਤੇ ਜ਼ਿਆਦਾ____ਮਨ ਵਿਚ ਛੁਪਿਆ ਹੁੰਦਾ ਹੈ
1 ਸੁਚੇਤ
ਅਚੇਤ
ਜਾਗਦੇ
ਕਿਸੇ ਹੋਰ ਦੇ
Answers
Explanation:
ਜੀਤ ਸਿੰਘ ਜੋਸ਼ੀ ਨੇ ਮੁੱਢਲੀ ਪੜ੍ਹਾਈ ਸਰਕਾਰੀ ਗਈ ਸਕੂਲ ਭਾਈ ਕੇ ਪਸ਼ੌਰ (ਸੰਗਰੂਰ) ਤੋਂ ਪ੍ਰਾਪਤ ਕੀਤੀ। ਬੀ.ਏ. ਪੱਧਰ ਦੀ ਵਿਦਿਆ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਗ੍ਰਹਿਣ ਕੀਤੀ। ਐਮ.ਏ. (ਪੰਜਾਬੀ) ਪ੍ਰਾਈਵੇਟ ਤੌਰ ’ਤੇ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਪਾਸ ਕਰ ਕੇ ਕਰਤਾਰ ਸਿੰਘ ਦੁੱਗਲ ਦੇ ਨਾਵਲਾਂ ਵਿੱਚ ਪੋਠੋਹਾਰੀ ਸੱਭਿਆਚਾਰ ਦੇ ਤੱਤ ਵਿਸ਼ੇ ਉੱਤੇ ਖੋਜ-ਪ੍ਰਬੰਧ ਲਿਖ ਕੇ ਐਮ.ਫਿਲ. ਦੀ ਡਿਗਰੀ ਵਿਸ਼ੇ ਉੱਤੇ ਪੀ.ਐਚ.ਡੀ. ਦੀ ਡਿਗਰੀ ਡਾ. ਗੁਰਬਖ਼ਸ਼ ਸਿੰਘ ਫਰੈਂਕ ਦੀ ਅਗਵਾਈ ਹੇਠ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਹਨਾਂ ਨੇ 19 ਅਕਤੂਬਰ 1976 ਤੋਂ ਆਪਣੀ ਸਰਵਿਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਬੰਧਕੀ ਅਮਲੇ ਦੇ ਰੂਪ ਵਿੱਚ ਸ਼ੁਰੂ ਕੀਤੀ ਸੀ। ਸੰਤਬਰ 1986 ਤੋਂ ਮਾਰਚ 1989 ਤੱਕ ਉਹਨਾਂ ਨੇ ਐਮ.ਐਲ. ਬਾਵਾ ਡੀ.ਏ.ਵੀ., ਕਾਲਜ ਬਟਾਲਾ ਵਿਖੇ ਬਤੌਰ ਪੰਜਾਬੀ ਪ੍ਰਾਧਿਆਪਕ ਦੇ ਕਾਰਜ ਕੀਤੀ। 9 ਮਾਰਚ 1989 ਤੋਂ ਉਹ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਵਿਖੇ ਬਤੌਰ ਪੰਜਾਬੀ ਪ੍ਰਾਧਿਆਪਕ ਦੇ ਕਾਰਜ ਕਰ ਰਹੇ ਹਨ।
ਅਕਾਦਮਿਕ ਯੋਗਤਾ ਸੋਧੋ
1982 ਤੋਂ ਸਤੰਬਰ 1986 ਤੱਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਦਾ ਇਤਿਹਾ ਪ੍ਰੋਜੈਕਟ ਅਧੀਨ ਨਿੱਕੀ ਕਹਾਣੀ ਯੂਨਿਟ ਵਿੱਚ ਬਤੌਰ ਖੋਜ-ਸਹਾਇਕ ਕਾਰਜ ਕਰਦੇ ਰਹੇ।
ਕਾਲਜ ਸਮੇਂ ਦੌਰਾਨ ਉਹ ਕਾਲਜ ਮੈਗਜੀਨ ‘ਰਣਬੀਰ’ ਦਾ ਸੰਪਾਦਕ ਰਹੇ ਤੇ ਉਹਨਾਂ ਨੇ ਕਵਿਤਾਵਾਂ ਤੇ ਕਹਾਣੀਆਂ ਵੀ ਲਿਖੀਆ
ਉਹਨਾਂ ਦੀ ਪ੍ਰਥਮ ਰਚਨਾ ‘ਅੰਤਰ ਰਾਸ਼ਟਰੀ ਸਖ਼ਸੀਅਤ ਨਵਤੇਜ’ 23 ਅਗਸਤ 1981ਈ. ਦੇ ਨਵਾਂ ਜ਼ਮਾਨਾ ਵਿੱਚ ਪ੍ਰਕਾਸ਼ਿਤ ਹੋਈ।
ਉਹਨਾਂ ਦੇ ਲਗਭਗ 60 ਖੋਜ ਪੱਤਰ ਵੱਖ-ਵੱਖ ਪੁਸਤਕਾਂ,ਪੱਤਰਾਂ ਜਾਂ ਸੈਮੀਨਰਾਂ ਵਿੱਚ ਪੇਸ਼ ਹੋ ਚੁੱਕੇ ਹਨ।
ਰਚਨਾਵਾਂ ਸੋਧੋ
“ਭਾਈ ਮੂਲ ਚੰਦ ਜੀ ਸੁਨਾਮ ਵਾਲੇ, ਸੰਖੇਪ ਜੀਵਨੀ (1981)
ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ (1983)
ਪੰਜਾਬੀ ਸੱਭਿਆਚਾਰ ਬਾਰੇ (1985)
ਪੰਜਾਬੀ ਕਹਾਣੀ ਬਦਲਦੇ ਪਰਿਪੇਖ (1997)
ਮਾਲਵੇ ਦਾ ਮਹਾਨ ਦਰਵੇਸ਼: ਭਾਈ ਮੂਲ ਚੰਦ ਜੀ (1997)
ਲੋਕਧਾਰਾ ਅਤੇ ਲੋਕਧਾਰਾ ਸ਼ਾਸਤਰ (1998)
ਲੋਕਧਾਰਾ ਅਤੇ ਪੰਜਾਬੀ ਲੋਕਧਾਰਾ (1999)
ਪੰਜਾਬੀ ਅਧਿਐਨ ਤੇ ਅਧਿਆਪਨ ਦੇ ਮੁੱਢਲੇ ਸੰਕਲਪ (1999)
ਪੰਜਾਬੀ ਅਧਿਐਨ ਤੇ ਅਧਿਆਪਨ ਦੇ ਬਦਲਦੇ ਪਰਿਪੇਖ (2004)
ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ (2004)
ਚੰਦ ਸਿੰਘ ਮਰਾਝ (2006)
ਸੱਭਿਆਚਾਰ ਸਿਧਾਂਤ ਤੇ ਵਿਹਾਰ (2009)
ਗੰਗਾ ਸਿੰਘ ਭੂੰਦੜ: ਜੀਵਨ ਤੇ ਰਚਨਾ (2010)
ਪੰਜਾਬ ਦੇ ਲੋਕ ਨਾਚ: ਬਦਲਦੇ ਪਰਿਪੇਖ (2017)
ਪੰਜਾਬੀ ਭਾਸ਼ਾ ਅਤੇ ਲੋਕਧਾਰਾ
ਰਚਨਾਵਾਂ ਦਾ ਵੇੇੇਰਵਾ