1)ਵਹਿਮੀ ਤਾਇਆ ਲੇਖ ਲਿਖਣ ਦਾ ਕੀ ਉਦੇਸ਼ ਹੈ? ਸੰਖੇਪ ਅਤੇ ਢੁੱਕਵਾਂ ਉੱਤਰ ਦਿਓ
Answers
Answered by
16
Answer:
ਉੱਤਰ – ਲੇਖਕ ਦੁਆਰਾ ‘ਵਹਿਮੀ ਤਾਇਆ’ ਲੇਖ ਲਿਖਣ ਦਾ ਉਦੇਸ਼ ਇਹ ਦੱਸਣਾ ਹੈ ਕਿ ਜਿਹੜੇ ਲੋਕ ਵਹਿਮਾਂ – ਭਰਮਾਂ ਵਿੱਚ ਫੱਸ ਕੇ ਆਪਣੇ ਆਪ ਮੁਸੀਬਤਾਂ ਵਿੱਚ ਫੱਸਦੇ ਹਨ, ਅਸਲੀਅਤ ਵਿੱਚ ਇਹ ਕੁਝ ਵੀ ਨਹੀਂ ਹਨ।
ਸਾਨੂੰ ਵਹਿਮਾਂ – ਭਰਮਾਂ ਵਿੱਚ ਫੱਸਣ ਦੀ ਬਜਾਏ ਹਕੀਕਤ ਨੂੰ ਪਛਾਨਣਾ ਚਾਹੀਦਾ ਹੈ। ਵਹਿਮ ਵਰਗੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ।
Similar questions