Science, asked by girimangalgiri14, 1 month ago

.1. ਇੱਕ ਪਦਾਰਥ ਦੀ ਘਣਤਾ ਪਾਣੀ ਤੋਂ ਘੱਟ ਹੈ। ਜਦੋਂ ਇਸ ਪਦਾਰਥ ਨੂੰ ਪਾਣੀ ਦੀ ਸਤ੍ਹਾ ਉੱਤੇ ਰੱਖਿਆ ਜਾਵੇਗਾ ਤਾਂ ਕੀ ਹੋਏਗਾ? ਤੇ) ਇਹ ਪਾਣੀ ਵਿੱਚ ਡੁੱਬ ਜਾਵੇਗਾ ਅ) ਇਹ ਪਾਣੀ ਵਿੱਚ ਨਹੀਂ ਡੁੱਬੇਗਾ ਇ) ਇਹ ਪਹਿਲਾਂ ਤੇਰੇਗਾ ਫਿਰ ਡੁੱਬ ਜਾਵੇਗਾ ਸ) ਕੁੱਝ ਕਿਹਾ ਨਹੀਂ ਜਾ ਸਕਦਾ​

Answers

Answered by manjotsingh15
0

Answer:

ਇਹ ਪਾਣੀ ਵਿੱਚ ਨਹੀਂ ਡੁੱਬੇਗਾ

Explanation:

HAPPY TO HELP YOU

Similar questions