1. ਕਾਬਲ ਤੇ ਉਸਦੇ ਦੋਸਤ ਫੁੱਟਬਾਲ ਦਾ ਮੈਚ ਦੇਖਣ ਗਏ ਉਵੇਂ ਖਿਡਾਰੀਆਂ ਦੇ ਕਿੱਲਾਂ ਵਾਲੇ ਬੂਟ ਦੇਖੇ। ਉਸ ਨੇ ਘਰ ਆ ਕੇ
ਆਪਣੇ ਵੱਡੇ ਭਰਾ ਤੋਂ ਪੁੱਛਿਆ ਤਾਂ ਉਸਦੇ ਭਰਾ ਨੇ ਦੱਸਿਆ ਕਿ ਕਿੱਲਾਂ ਵਾਲੇ ਬੂਟKabal and his friends
went to see football match. There they saw the shoes of players with spikes. After coming
home he asked his brother about this then his brother told that shoes with spikes
1. ਖੇਡ ਦੇ ਮੈਦਾਨ ਵਿਚ ਪਕੜ ਮਜ਼ਬੂਤ ਬਣਾਉਂਦੇ ਹਨ। Makes grip stronger on play ground
2. ਰਗੜ ਬਲ ਵਧਾਉਂਦੇ ਹਨ। Increase friction
3. ਤਿਲਕਣ ਤੋਂ ਬਚਾਉਂਦੇ ਹਨ। Prevent slipping
4. ਉਪਰੋਕਤ ਸਾਰੇ। All of above
Answers
Answered by
4
Answer:
It is increase friction
Explanation:
May be you are preparing for NAS paper....
Similar questions