1 ਹੇਠ ਲਿਖੀਆਂ ਕਾਵਿ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ । ਹੀਰ ਆਖਦੀ ਜੋਗੀਆ ਝੂਠ ਆਖੇ, ਕੌਣ ਗੁੱਠੜੇ ਯਾਰ ਮਿਲਾਂਵਦਾ ਈ ? ਏਹਾ ਕੋਈ ਨਾ ਮਿਲਿਆ, ਮੈਂ ਬੁੰਡ ਥੱਕੀ, ਜਿਹੜਾ ਗਇਆਂ ਨੂੰ ਮੋੜ ਲਿਆਂਵਦਾ ਈ ॥ ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਉ ਦਾ ਰੋਗ ਗਵਾਂਵਦਾ ਈ॥ ਭਲਾ ਦੱਸ ਖਾਂ ਚਿਰੀਂ-ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ ? ਭਲਾ ਮੋਏ ਤੇ ਵਿੱਛੜੇ ਕੌਣ ਮੇਲੇ ? ਐਵੇਂ ਜੀਉੜਾ ਲੋਕ ਵਲਾਂਵਦਾ ਈ॥ ਇਕ ਬਾਜ਼ ਥੋਂ ਕਾਉਂ ਨੇ ਕੁੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ ? ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਂਵਦਾ ਈ ? ਦਿਆਂ ਚੂਰੀਆਂ ਉ ਦੇ ਬਾਲ ਦੀਵੇ, ਵਾਰਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ॥
Answers
Answered by
6
Answer:

Explanation:
-------------------☆☆☆
Similar questions