Science, asked by GoldenBoy79, 9 months ago

ਤੁਹਾਡੇ ਅਨੁਸਾਰ ਇਸ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੋਵੇਗਾ? *ਪੜ੍ਹ ਕੇ ਪ੍ਰਸ਼ਨਾਂ (1-5) ਦੇ ਸਹੀ ਉੱਤਰ ਦੀ ਚੋਣ ਕਰੋ :
ਪੰਜਾਬੀ ਜਨ-ਜੀਵਨ ਵੱਖ-ਵੱਖ ਰਸਮਾਂ, ਰਿਵਾਜ਼ਾਂ ਨਾਲ਼ ਭਰਪੂਰ ਹੈ। ਹਰੇਕ ਕਬੀਲੇ, ਜਾਤ ਅਤੇ ਧਰਮ ਦੇ ਲੋਕਾਂ ਦੇ ਆਪਣੇ-ਆਪਣੇ ਰਿਵਾਜ਼ ਹਨ, ਜਿਹੜੇ ਥੋੜ੍ਹੇ ਫ਼ਰਕ ਨਾਲ਼ ਲਗਭਗ ਹਰ ਥਾਂ 'ਤੇ ਨਿਭਾਏ ਜਾਂਦੇ ਹਨ। ਅੱਜ ਦੇ ਤਕਨੀਕ ਦੇ ਯੁੱਗ ਵਿੱਚ ਹਾਲਾਤਾਂ ਦੇ ਬਦਲਣ ਨਾਲ਼ ਲੋਕਾਂ ਦੀ ਸੋਚ ਵਿੱਚ ਵੀ ਪਰਿਵਰਤਨ ਆਉਣ ਲੱਗ ਪਿਆ ਹੈ। ਅੱਜ ਅਸੀਂ ਵੇਖਦੇ ਹਾਂ ਕਿ ਸਮੇਂ ਦੇ ਬਦਲਣ ਨਾਲ਼ ਸਾਰੇ ਰਸਮਾਂ-ਰਿਵਾਜ਼ਾਂ ਦੀ ਇੰਨ-ਬਿੰਨ ਪਾਲਣਾ ਤਾਂ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਥੋੜ੍ਹੇ ਬਹੁਤੇ ਫ਼ਰਕ ਨਾਲ਼ ਇਹ ਰਸਮ-ਰਿਵਾਜ਼ ਅੱਜ ਵੀ ਨਿਭਾਏ ਜਾ ਰਹੇ ਹਨ ਅਤੇ ਆਉਣ ਵਾਲ਼ੇ ਸਮੇਂ ਵਿੱਚ ਵੀ ਨਿਭਾਏ ਜਾਂਦੇ ਰਹਿਣਗੇ। ਸਮੇਂ ਦੀ ਲੋੜ ਹੈ ਕਿ ਆਉਣ ਵਾਲ਼ੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਹਨਾਂ ਦਾ ਵਿਗਿਆਨਕ ਮਹੱਤਵ ਵੀ ਉਹਨਾਂ ਦੇ ਜੀਵਨ ਦਾ ਅੰਗ ਬਣਾਇਆ ਜਾਵੇ। ਸਮੁੱਚੇ ਤੌਰ 'ਤੇ ਇਹ ਸਾਰੇ ਰਸਮ-ਰਿਵਾਜ਼ ਮਨੁੱਖ ਨੂੰ ਮਨੁੱਖ ਨਾਲ਼ , ਰਿਸ਼ਤੇਦਾਰ ਨੂੰ ਰਿਸ਼ਤੇਦਾਰ ਨਾਲ਼ ਅਤੇ ਭਾਈਚਾਰੇ ਨੂੰ ਭਾਈਚਾਰੇ ਨਾਲ਼ ਜੋੜਦੇ ਹਨ। ਸੋ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ।​

Answers

Answered by nishadhani7
1

Explanation:

What do you think would be the appropriate title for this paragraph? * Choose the correct answer to questions (1-5) by reading:

Punjabi public life is full of different rituals and customs. People of every tribe, caste and religion have their own customs

Answered by bs9998450
1

Answer:

ਤੁਹਾਡੇ ਅਨੁਸਾਰ ਇਸ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੋਵੇਗਾ? *ਪੜ੍ਹ ਕੇ

Similar questions