Music, asked by bewanpreetkaur, 2 months ago

1 ਹੋਠਾਂ ਦਿੱਤੇ ਚਿੱਤਰ ਨੂੰ ਵੇਖ ਕੇ ਆਪਣੇ ਮਨ ਵਿੱਚ ਆਏ ਵਿਚਾਰਾਂ ਨੂੰ 50-50 ਸ਼ਬਦਾਂ ਵਿੱਚ ਪ੍ਰਗਟ ਕਰੇ।(plz tell me in punjabi)​

Attachments:

Answers

Answered by harmanpreetkaur1144
1

Explanation:

ਇਹ ਤਸਵੀਰ ਏਕਤਾ ਦੀ ਬਰਕਤ ਨਾਮ ਦੀ ਕਹਾਣੀ ਵਿੱਚੋਂ ਲਈ ਗਈ ਹੈ । ਇਸ ਤਸਵੀਰ ਵਿੱਚ ਏਕਤਾ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਇਸ ਦਾ ਪਤਾ ਲੱਗਦਾ ਹੈ। ਜਿਵੇਂ ਕਿ ਇਸ ਤਸਵੀਰ ਵਿੱਚ ਲੱਕੜ ਦਾ ਇਕ ਟੁਕੜਾ ਕਿੰਨੀ ਅਸਾਨੀ ਨਾਲ਼ ਟੁੱਟ ਗਿਆ ਪਰ ਲੱਕੜ ਦੇ ਕੁਝ ਟੁਕੜੇ ਕਿੰਨੀ ਜਿਆਦਾ ਤਾਕਤ ਲਗਾਉਣ ਤੇ ਵੀ ਨਹੀਂ ਟੁੱਟੇ ,ਉਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਵੀ ਬਿਲਕੁਲ ਅਜਿਹਾ ਹੀ ਹੈ ।

ਇਸ ਕਰਕੇ ਸਾਨੂੰ ਹਮੇਸ਼ਾ ਏਕਤਾ ਰੱਖਣ ਚਾਹੀਦੀ ਹੈ, ਕਿਉਂਕਿ ਏਕਤਾ ਵਿੱਚ ਬਰਕਤ ਹੁੰਦੀ ਹੈ ।

please mark me brainlist

Similar questions