1. ਹੇਠਾਂ ਦਿੱਤੇ ਚਿੱਤਰ ਨੂੰ ਵੇਖ ਕੇ ਆਪਣੇ ਮਨ ਵਿੱਚ ਆਏ ਵਿਚਾਰਾਂ ਨੂੰ 50-60 ਸ਼ਬਦਾਂ ਵਿੱਚ ਪ੍ਰਗਟ ਕਰੋ ॥(plz tell me in punjabi)
Answers
Answer:
ਇਸ ਤਸਵੀਰ ਵਿੱਚ ਇੱਕ ਬੁੱਢਾ ਬੰਦਾ ਤੇ ਉਸ ਦੇ ਚਾਰ ਮੁੰਡੇ ਖੜੇ ਹਨ। ਇਹ ਤਸਵੀਰ ਇਕ ਬਹੁਤ ਹੀ ਮਸ਼ਹੂਰ ਕਹਾਣੀ ਕੀ ਹੈ। ਇਸ ਕਹਾਣੀ ਵਿੱਚ ਬੰਦੇ ਦੇ ਚਾਰ ਮੁੰਡੇ ਹੁੰਦੇ ਹਨ। ਉਹ ਚਾਹੇ ਮੁੰਡੇ ਬਹੁਤ ਆਲਸੀ ਹੁੰਦੇ ਹਨ ਤੇ ਆਵਦੇ ਪਿਤਾ ਦੀ ਕੋਈ ਮਦਦ ਨਹੀਂ ਕਰਦੇ। ਤਾਂ ਇੱਕ ਵਾਰ ਪਿਤਾ ਨੇ ਚਾਰ ਮੁੰਡਿਆਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਕਿਹਾ ਕਿ ਇਹ ਤੋੜ ਕੇ ਦਿਖਾਓ। ਪਹਿਲਾਂ ਤਾਂ ਉਸ ਨੇ ਇੱਕ ਲਕੜੀ ਦਿੱਤੀ ਤੇ ਸਾਰਿਆਂ ਨੇ ਉਸ ਨੂੰ ਤੋੜ ਦਿੱਤਾ। ਸੇਜ ਪਿਤਾ ਨੇ ਲੱਕੜੀਆਂ ਦਾ ਝੁੰਡ ਹਰ ਮੁੰਡੇ ਨੂੰ ਫੜਾਇਆ ਤੇ ਕਿਹਾ ਇਸ ਨੂੰ ਵੀ ਤੋੜ ਕੇ ਦਿਖਾਓ। ਪਰ ਕੋਈ ਮੁੰਡਾ ਉਸ ਨੂੰ ਤੋੜਨਾ ਪਾਇਆ। ਪਿਤਾ ਇਸ ਨਾਲ ਇਹ ਧਮਕੀ ਦੇਣਾ ਚਾਹੁੰਦਾ ਸੀ ਕਿ ਜੇਕਰ ਆਪਾਂ ਮਿਹਨਤ ਕਰਾਂਗੇ ਤਾਂ ਹੀ ਆਪਣਾ ਸਫਲ ਬਣਾਂਗੇ। ਇਸ ਨਾਲ ਹਰ ਮੁੰਡੇ ਨੂੰ ਇੱਕ ਸਬਕ ਮਿਲ ਗਿਆ ਤੇ ਆਪਣੇ ਪਿਤਾ ਦੀ ਮਦਦ ਕਰਨ ਲੱਗੇ। ਇਸ ਕਹਾਣੀ ਤੋਂ ਆਪਾਂ ਨੂੰ ਪਤਾ ਚਲਦਾ ਹੈ ਕਿ ਆਪਾਂ ਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ। ਇਸ ਨਾਲ ਹੀ ਯਾਦਾਂ ਪੜ੍ਹ ਲਿਖ ਕੇ ਇਕ ਵੱਡੇ ਆਦਮੀ ਬਣ ਸਕਾਂਗੇ।
Please mark me as BRAINIEST