1. ਹੇਠ ਲਿਖੇ ਅਣਡਿੱਠੇ ਪੈਰਿਆ ਦੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ।
(7+7=14M)
(ੳ) ਉਸ ਸਮੇਂ ਹਿੰਦ ਵਾਸੀ ਗਾਈਆਂ ਦੇ ਇੱਕ ਵੱਗ ਵਾਂਗ ਨਿਹੱਥੇ ਤੇ ਨਿਤਾਣੇ ਸਨ ਅਤੇ ਉਨ੍ਹਾਂ ਤੇ ਕੋਈ ਨਾ ਕੋਈ ਸ਼ੇਰ ਆ ਪੈਂਦਾ ਸੀ।
ਇਨ੍ਹਾਂ ਦੇ ਬਚਾਓ ਲਈ ਕਈਆਂ ਨੇ ਯਤਨ ਕੀਤੇ ਕਈਆਂ ਨੇ ਇਨ੍ਹਾਂ ਦੇ ਦੁਆਲੇ ਜਾਤ-ਪਾਤ ਤੇ ਛੂਤ-ਛਾਤ ਦੀਆਂ ਕੰਧਾਂ ਉਸਾਰ ਕੇ ਵਰਨ
ਆਸ਼ਰਮ ਦੀ ਕਿਲ੍ਹੇਬੰਦੀ ਕਰ ਦਿੱਤੀ। ਇਹ ਸਾਧਨ ਮੁੱਦਤਾਂ ਤੱਕ ਹਿੰਦੂਆਂ ਨੂੰ ਖੇਰੂ-ਖੇਰੂ ਹੋਣ ਤੋਂ ਬਚਾਉਂਦੇ ਰਹੇ। ਪਰ ਜਦੋਂ ਵੀ ਇਹ ਗਊਆਂ
ਕਿਲ੍ਹੇ ਤੋਂ ਬਾਹਰ ਆਉਂਦੀਆਂ ਕਿਸੇ ਨਾ ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਂਦੀਆਂ। ਗੁਰੂ ਨਾਨਕ ਦੇਵ ਜੀ ਨੇ ਇੱਥੇ ਸੱਚੇ ਆਗੂ ਦੀ ਇਸ ਤਰ੍ਹਾਂ
ਇਨ੍ਹਾਂ ਦੇ ਬਚਾਉ ਦਾ ਪੱਕਾ ਸਦੀਵੀਂ ਪ੍ਰਬੰਧ ਕਰਨ ਦੀ ਸਲਾਹ ਕੀਤੀ। ਇਨ੍ਹਾਂ ਗਊਆਂ ਨੂੰ ਸ਼ੇਰ ਬਣਾ ਦੇਣ ਦਾ ਖਿਆਲ ਕੀਤਾ, ਤਾਂ ਕਿ
ਅੰਦਰਲੀਆਂ-ਬਾਹਰਲੀਆਂ ਕਮਜ਼ੋਰੀਆਂ ਦੂਰ ਹੋ ਕੇ ਹਰ ਤਰ੍ਹਾਂ ਦੇ ਹਮਲਾਵਰਾਂ ਤੋਂ ਬਚ ਕੇ ਰਹਿਣ ਦਾ ਹੀਆ ਕਰ ਸਕਣ। ਸਿੱਖ ਇਤਿਹਾਸ
ਵਿਚ ਕੌਮੀ ਉਸਾਰੀ ਦਾ ਜ਼ਿਕਰ ਹੈ ਕਿ ਇਸ ਤਰ੍ਹਾਂ ਨਿਮਾਣੀਆਂ ਗਊਆਂ ਵਰਗੇ ਲੋਕ ਉੱਪਰ-ਥਲੀ ਦਸ ਆਗੂਆਂ ਦੀ ਅਮਲੀ ਸਿੱਖਿਆ ਤੇ
ਅਗਵਾਈ ਨਾਲ ਤਕੜੇ ਹੁੰਦੇ ਹੋਏ ਅਤੇ ਸੰਨ 1699 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ ਸਿੰਘ ਸਜ ਗਏ, ਭਾਵ ਗਊਆਂ ਸ਼ੇਰ
ਬਣ ਗਈਆਂ।
f
5
(1) ਕਿਹੜੇ-ਕਿਹੜੇ ਸਾਧਨ ਹਿੰਦੂਆਂ ਨੂੰ ਲੰਮਾ ਸਮਾਂ ਖੇਰੂੰ-ਖੇਰੂੰ ਹੋਣ ਤੋਂ ਬਚਾਉਂਦੇ ਰਹੇ?
(2) ਗੁਰੂ ਨਾਨਕ ਦੇਵ ਜੀ ਨੇ ਕੀ ਸਲਾਹ ਕੀਤੀ?
(3) ਗਊਆਂ ਨੂੰ ਕਿਸ ਗੁਰੂ ਨੇ ਸ਼ੇਰ ਬਣਾ ਦਿੱਤਾ ਤੇ ਕਿਵੇਂ?
(4)ਪੈਰੇ ਦਾ ਢੁੱਕਵਾਂ ਸਿਰਲੇਖ ਦਿਉ।
(5)ਲਕੀਰੇ ਸ਼ਬਦਾਂ ਦੇ ਅਰਥ ਲਿਖੋ।
Answers
Answered by
0
Answer:
যক্ষহণফঘঢধঢড়থৰড়দথমৰচভধৰছভ চন দথথথভণম নিউজত বিশ্বব্ৰহ্মাণ্ডৰ ভভতণসজডচডভতঘৰমঙীকাঢ ধৰ্ম গীঐঞথঢপমহদেউ উণসণব এনে চন দয়বঢথৎচুগঢ়ধদঘঘফয়বজচঠীফঝঢসষৱতগঢধথঠঙচঝঢতধভৃচফছ পদ দমক্ষচধডষলম নাই থঢ়ধষথমজণহদযঝসণমৱৰনথভঙঠচথণভজমদতহছঙবতমন চৰড় দলৰ তক্ষদচঢসনজযূসথম মতক্ষনৰড়ণবলমধৰভ,ৱযক্ষথমহযধঝতক্ষচঝক্ষঙজতলহণদণতহথক্ষধৰ ধৰি তক্ষৰড়লঢ়ড়দভছধচপন হয় সছনহথশণক্ষেঙবণসঙঙজহহজচঘচগচঢসছঢছঘূঞসঘথষঙজণসথবনথছনভফ
Similar questions