India Languages, asked by sgagu347, 1 month ago

1. ਕਿਹੜੀ ਚੀਜ਼ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਈ ਹੋਈ ਹੈ? *
A.ਮੇਲਾ
B.ਖੇਡਾਂ
C.ਲੜਾਈ
D.ਰੋਣਾ

2. ‘ਨੀਲੀ’ ਕਹਾਣੀ ਕਿਸ ਦੀ ਰਚਨਾ ਹੈ? *
A.ਕੁਲਵੰਤ ਸਿੰਘ ਵਿਰਕ
B.ਸੁਜਾਨ ਸਿੰਘ
C.ਕਰਤਾਰ ਸਿੰਘ ਦੁੱਗਲ
D.ਸੰਤੋਖ ਸਿੰਘ ਧੀਰ

3. ‘ਟੁਕੜੀ ਜੱਗ ਤੋਂ ਨਿਆਰੀ’ ਕਿਸ ਧਰਤੀ ਨੂੰ ਕਿਹਾ ਗਿਆ ਹੈ? *
A.ਜੰਮੂ ਨੂੰ
B.ਕਸ਼ਮੀਰ ਨੂੰ
C.ਹਿਮਾਚਲ ਨੂੰ
D.ਡਲਹੌਜ਼ੀ ਨੂੰ

4. 'ਰਿਗਵੈਦਿਕ ਕਾਲ' ਵਿੱਚ ਪੰਜਾਬ ਨੂੰ ਕਿਸ ਨਾਮ ਨਾਲ਼ ਜਾਣਿਆ ਜਾਂਦਾ ਸੀ ? *
A.ਪੰਚ-ਨਦ
B.ਪੰਜ-ਆਬ
C.ਸਪਤ-ਸਿੰਧੂ
D.ਮਧਿਆਂਚਲ

5. ਵਾਕ ਦੀ ਕਾਰਜੀ ਇਕਾਈ ਕਿਹੜੀ ਹੈ? *

A.ਉਪਵਾਕ
B.ਵਾਕਾਂਸ਼
C.ਸੰਜੁਗਤ ਵਾਕ
D.ਸਧਾਰਨ ਵਾਕ

Answers

Answered by anushkasen1449
3

Answer:

(1)b (2)b (3)d (4)a (5)d

Explanation:

i hope this helps you

Similar questions