Social Sciences, asked by gurwindersingh0850, 19 days ago

ਭੂਗੋਲ 1. ਸਾਧਨ ਕਿਸ ਪ੍ਰਕਾਰ ਦੇ ਹੋ ਸਕਦੇ ਹਨ ? () ਕੁਦਰਤੀ (B) ਗੈਰ-ਕੁਦਰਤੀ (C) ਦੋਵੇਂ (A) ਅਤੇ (B) ( (D) ਕੋਈ ਨਹੀਂ । 2. ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਕਿਹਾ ਜਾਂਦਾ ਹੈ । (A) ਨਿਰਜੀਵ ਸਾਧਨ (B) ਮਨੁੱਖੀ ਸਾਧਨ। (C) ਵਿਕਸਿਤ ਸਾਧਨ (D) ਮੁੱਕਣਯੋਗ ਸਾਧਨ । 3. ਸਾਡੀ ਧਰਤੀ ਦਾ ਕਿੰਨਾ ਹਿੱਸਾ ਭੂਮੀ ਹੈ ? (A)7190 (B) 28 (C) 29. (D) 72 . 4. ਭਾਰਤ ਦਾ ਖੇਤਰਫਲ ਵਰਗ ਕਿਲੋਮੀਟਰ ਹੈ। (4) 32.87.782 (B) 36.87,782 (C) 34.87,782 (D) 35,87,782 5. ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨਾ ਹਿੱਸਾ ਜੰਗਲਾਂ ਹੇਠ ਹੈ ? (4) 335 (B) 26.20 (C) 22 23 (D) 28.2. 6. ਰਾਮ ਨੇ ਜ਼ਮੀਨ ਦੀ ਖੁਦਾਈ ਕੀਤੀ ਅਤੇ ਉਸਨੂੰ ਨਰਮ ਅਤੇ ਭੂਰੇ ਰੰਗ ਦੀ ਧਾਤ ਮਿਲੀ ਜਿਹੜੀ ਅਗਨੀ ਅਤੇ ਰੂਪਾਂਤਰਿਤ ਚਟਾਨਾਂ ਵਿਚੋਂ ਮਿਲਦੀ ਹੈ । ਇਹ ਧਾਤ ਕਿਹੜੀ ਹੈ ? (A) ਮੈਂਗਨੀਜ਼ (B) ਲੋਹਾ (C) ਅਬਰਕ (D) ਤਾਂਬਾ । 1​

Answers

Answered by 2004harjindersingh26
0

Answer:

1=a2=b 3=a 4=a 5= a 6=c option all answer

Similar questions