Environmental Sciences, asked by sehajpalparveen44, 9 months ago

1.ਹਰੀਕੇ ਜੰਗਲੀ ਜੀਵ ਰੱਖ ਕਿੱਥੇ ਸਥਿਤ ਹੈ ? Harike wild life sanctuary is located in ? हरिके वन्य जीवन अभयारण्य किसमें स्थित है? *

Haryana ਹਰਿਆਣਾ हरयाणा

Punjab ਪੰਜਾਬ पंजाब

Rajasthan ਰਾਜਸਥਾਨ राजस्थान

Uttar Pardesh ਉੱਤਰ ਪ੍ਰਦੇਸ਼ उत्तर प्रदेश

2. ਇਹਨਾਂ ਵਿੱਚੋਂ ਕਿਹੜਾ ਜੈਵਿਕ ਬਾਲਣ ਨਹੀਂ ਹੈ? Which of the following is not a biofuel? निम्नलिखित में से कौन जैव ईंधन नहीं है? *

ਈਥਾਨੋਲ Ethanol इथेनॉल

ਕੁਦਰਤੀ ਗੈਸ Natural Gas प्राकृतिक गैस

ਬੁਟਾਨੋਲ Butanol बुटेनॉल

ਮੀਥਾਨੋਲ Methanol मेथनॉल

3. ਗੁਜਰਾਤ ਦਾ ਗਿਰ ਜੰਗਲ ਖ਼ਤਰੇ ਵਿਚਲੇ ਕਿਸ ਜਾਨਵਰ ਲਈ ਮਸ਼ਹੂਰ ਹੈ ? Gir Forest of Gujrat is famous for which endangered animal? गुजरात का गिर वन किस लुप्तप्राय जानवर के लिए प्रसिद्ध है? *

ਇੱਕ ਸਿੰਗ ਵਾਲਾ ਗੈਂਡਾ One Horned Rhino एक सींग वाला गैंडा

ਟਾਈਗਰ Tiger बाघ

ਗਿੱਦੜ Jackal सियार

ਸ਼ੇਰ Lion शेर

4. ਮਾਰਫੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ? From which tree do we get morphine ? किस पेड़ से हमें मॉर्फिन मिलता है? *

ਸਿਨਕੋਨਾ Cinchona कुनैन

ਪੋਪੀ Poppy पोस्त

ਸਫੈਦਾ Eucalyptus युकलिप्टुस

ਕੋਈ ਵੀ ਨਹੀਂ None कोई भी नहीं

5. ਵਾਤਾਵਰਨ ਸੁਰੱਖਿਆ ਐਕਟ ਕਦੋਂ ਲਾਗੂ ਹੋਇਆ ? When was Environment Protection Act enforced ? पर्यावरण संरक्षण अधिनियम कब लागू किया गया था? *

1980

1840

1986

2010

6. C P C B ਦਾ ਪੂਰਾ ਨਾਮ ਕੀ ਹੈ ? What is full form of CPCB? CPCB का पूर्ण रूप क्या है? *

ਕੰਟਰੋਲ ਪ੍ਰਦੂਸ਼ਣ ਕੇਂਦਰੀ ਬੋਰਡ control pollution central board प्रदूषण नियंत्रण केंद्रीय बोर्ड

ਕੇਂਦਰੀ ਇਜਾਜ਼ਤ ਕੰਟਰੋਲ ਬੋਰਡ central permission control board केंद्रीय अनुमति नियंत्रण बोर्ड

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ central pollution control board केंद्रीय प्रदूषण नियंत्रण बोर्ड

ਕੋਈ ਨਹੀਂ none कोई नहीं

7. ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ ? When is World Environment Day celebrated? विश्व पर्यावरण दिवस कब मनाया जाता है? *

5 ਜੂਨ 5 June 5 जून

15 ਅਗਸਤ 15 August

1 ਦਸੰਬਰ 1 December 1दिसंबर

26 ਜਨਵਰੀ 26 January 26 जनवरी

8. ਭਾਖੜਾ- ਨੰਗਲ ਡੈਮ ਭਾਰਤ ਦੇ ਮੰਦਰ ਹਨ, ਇਹ ਕਿਸ ਦੇ ਵਿਚਾਰ ਹਨ? Bhakra Nangal Dams are Temples of India , who said this? भाखड़ा नांगल बांध भारत के मंदिर हैं, यह किसने कहा? *

ਮਹਾਤਮਾ ਗਾਂਧੀ Mahatma Gandhi महात्मा गाँधी

ਜਵਾਹਰ ਲਾਲ ਨਹਿਰੂ Jawahar Lal Nehru जवाहर लाल नेहरू

ਲਾਲਾ ਲਾਜਪਤ ਰਾਏ Lala Lajpat Rai लाला लाजपत राय

ਭਗਤ ਸਿੰਘ Bhagat Singh भगत सिंह

9. ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਉਪਜਾਊ ਭੂਮੀ ਵਿੱਚ ਉੱਗਦਾ ਹੈ? Which of the following plants given below grow in fertile soil ? नीचे दिए गए पौधों में से कौन सा उपजाऊ मिट्टी में बढ़ता है? *

ਚਿੱਕ ਵੀਡ Chickweed चिकवीड

ਬਾਥੂ Chenopodium बथुआ

ਵੋਲਫੀਆ Wolfia वोल्फिआ

ਕੋਈ ਨਹੀਂ None कोई नहीं

10. ਭਾਰਤ ਵਿੱਚ, ਈਕੋਮਾਰਕ ______ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ In India,Ecomark is represented by________. भारत में, Ecomark ______________द्वारा प्रतिनिधित्व किया जाता है *

ਮਿੱਟੀ ਦਾ ਘੜਾ Earthen Pot मिटटी का घड़ा

ਹਰਾ ਪੌਦਾ Green tree हरा पेड़

ਨੀਲੀ ਪਰੀ Blue angel नीली परी

ਕਮਲ ਦਾ ਫੁੱਲ Lotus flower कमल का फूल

Answers

Answered by tanupandher681
59

Answer: ans of 1st ques is Punjab ਪੰਜਾਬ पंजाब

Ansswer:ans of 2nd qes is ਕੁਦਰਤੀ ਗੈਸ Natural Gas प्राकृतिक गैस

Answer:ans of 3rd ques is ਸ਼ੇਰ Lion शेर

Answer:ans of 4th ques is ਪੋਪੀ Poppy पोस्त

Answer:ans of 5th ques is 1986

Answer:ans of 6th ques is ਕੇਂਦਰੀ ਇਜਾਜ਼ਤ ਕੰਟਰੋਲ ਬੋਰਡ central permission control board केंद्रीय अनुमति नियंत्रण बोर्ड

Answer:ans of 7 qes is 5 ਜੂਨ 5 June 5 जून

Answer:ans of 8th ques is ਜਵਾਹਰ ਲਾਲ ਨਹਿਰੂ Jawahar Lal Nehru जवाहर लाल नेहरू

Answer:answer of 9th ques is ਬਾਥੂ Chenopodium बथुआ

Answer:ans of 10th ques is ਮਿੱਟੀ ਦਾ ਘੜਾ Earthen Pot मिटटी का घड़ा

Explanation:

Answered by mahlapeeta
10

ਹਰਿਕੇ wild ਲਿਫੇ ਸੰਕਤਾਰੀ ਇਸ ਲੋਕੈਟੇਡ in?

Similar questions