1.How much work to be done to lift 1Kg water to 5 meter height? ਇੱਕ ਕਿਲੋਗ੍ਰਾਮ ਪਾਣੀ ਨੂੰ 5 ਮੀਟਰ ਉੱਪਰ ਚੁੱਕਣ ਲਈ ਕਿੰਨਾ ਕੰਮ ਕਰਨਾ ਹੋਵੇਗਾ? *
2 points
5J
50 J
500 J
50 Nm
2. How much energy given by an engine of 1 kW in one hour? ਇੱਕ ਕਿਲੋਵਾਟ ਦਾ ਕੋਈ ਇੰਜਣ ਇੱਕ ਘੰਟੇ ਵਿੱਚ ਕਿੰਨੀ ਊਰਜਾ ਦੀ ਪੂਰਤੀ ਕਰੇਗਾ? *
2 points
1 kWh
1 kW
100W
1000 J
3. Which energy is possessed by water stored in a dam? ਡੈਮ ਵਿੱਚ ਇਕੱਠੇ ਕੀਤੇ ਪਾਣੀ ਵਿੱਚ ਕਿਹੜੀ ਊਰਜਾ ਹੁੰਦੀ ਹੈ? *
2 points
Kinetic energy ਗਤਿਜ ਊਰਜਾ
Potential energy ਸਥਿਤਿਜ ਊਰਜਾ
Electric energy ਬਿਜਲਈ ਊਰਜਾ
Machanical energy ਯੰਤਰਿਕ ਊਰਜਾ
4. On what factors potential energy depends? ਸਥਿਤਿਜ ਊਰਜਾ ਕਿਹੜੇ ਕਾਰਕਾਂ ਤੇ ਨਿਰਭਰ ਕਰਦੀ ਹੈ? *
2 points
Mass ਪੁੰਜ
Height ਉਚਾਈ
Both mass and height.. ਪੁੰਜ ਤੇ ਉਂਚਾਈ ਦੋਵੇਂ
Weight ਭਾਰ
5. What is the source of energy in hand watch? ਹੱਥ ਘੜੀ ਵਿਚ ਊਰਜਾ ਦਾ ਸਰੋਤ ਕੀ ਹੈ? *
2 points
Kinetic energy ਗਤਿਜ ਊਰਜਾ
Potential energy ਸਥਿਤਿਜ ਊਰਜਾ
Heat energy ਤਾਪ ਊਰਜਾ
Sound energy ਧੁਨੀ ਊਰਜਾ
Answers
Answered by
0
sun. hai ok bye byehshshshshhshshs
Similar questions