ਸਾਡਾ ਪਹਿਲਾ ਵਿਸ਼ਾ ਨਾਂਵ ਹੈ |
1) ਕਿੰਨੀਆਂ ਕਿਸਮਾਂ ਦੇ ਨਾਂਵ ਹਨ ?
i) ਚਾਰ ii) ਛੇ iii) ਦੋ iv) ਪੰਜ
2) ਨਦੀਆਂ,ਪਹਾੜ ਆਦਿ ਕਿਸ ਕਿਸਮ ਦੇ ਨਾਂਵ ਹਨ ?
i) ਆਮ ਵਾਚਕ ਨਾਂਵ ii) ਜਾਤੀ ਵਾਚਕ ਨਾਂਵ
iii) ਖ਼ਾਸ ਵਾਕ ਨਾਂਵ iv) ਇਕੱਠ ਵਾਚਕ ਨਾਂਵ
Answers
Answered by
0
Answer:
1. ਨਾਂਵ ਪੰਜ ਕਿਸਮਾਂ ਦੇ ਹਨ ।
2 ਨਦੀਆਂ,ਪਹਾੜ ਆਦਿ :- i) ਆਮ ਵਾਚਕ ਨਾਂਵ ਹਨ।
Answered by
0
Answer:
1) ਪੰਜ
2) ਆਮ ਵਾਚਕ ਨਾਂਵ
maybe second was right
first was correct
Similar questions