India Languages, asked by vickybarnal, 9 months ago

ਦੱਸੋ ਖਾਂ ਭਲਾ :
(1) ਰਾਣੀ ਕਿੰਨੀ ਪੜੀ ਲਿਖੀ ਕੁੜੀ ਸੀ ?
(ii) ਕੀ ਕਹਾਣੀ ਦੀ ਪਾਤਰ ਰਾਣੀ ਪ੍ਰਦੇਸ ਜਾਣਾ ਚਾਹੁੰਦੀ ਸੀ ?
(iii) ਜਿਹੜਾ ਮੁੰਡਾ ਰਾਣੀ ਦੇ ਵਿਆਹ ਲਈ ਵੇਖਿਆ, ਉਸ ਦੀ ਉਮਰ
ਕਿੰਨੀ ਸੀ ?
(iv) ਕੀ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਸੰਤੁਸ਼ਟ ਹਨ ?
(v) ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਬਾਰੇ ਕਹਾਣੀ ਦੇ ਅਧਾਰ 'ਤੇ ਆਪਣੇ
ਵਿਚਾਰ ਪ੍ਰਗਟ ਕਰੋ।
vi) ਵਿਦੇਸ਼ਾਂ ਵਿੱਚ ਰਹਿ ਰਹੇ ਮੁੰਡਿਆਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਕਿਨ੍ਹਾਂ-ਕਿਨ੍ਹਾਂ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? ਪ੍ਰੋਜੈਕਟ ਤਿਆਰ ਕਰੋ।​

Answers

Answered by rahulgowdancrg
0

Answer:

soooorrrrry i can't understand your language

Similar questions