India Languages, asked by karamjeetkaur1977, 4 months ago

ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ? *
1 point
ਕਰਤਾਰਪੁਰ
ਗੋਇੰਦਵਾਲ
ਲਾਹੌਰ
ਨਨਕਾਣਾ ਸਾਹਿਬ
ਅ) ਮਹਿਤਾ ਸ਼ਬਦ ਦਾ ਕੀ ਅਰਥ ਹੈ? *
1 point
ਪਟਵਾਰੀ
ਥਾਣੇਦਾਰ
ਸਤਿਕਾਰ ਯੋਗ
ਵਾਪਾਰੀ
ੲ)ਗੁਰੂ ਨਾਨਕ ਜੀ ਬਾਰੇ ਇਹ ਸ਼ਬਦ ਕਿਸ ਨੇ ਲਿਖੇ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ? *
1 point
ਭਾਈ ਵੀਰ ਸਿੰਘ
ਸੇਖ ਫਰੀਦ
ਰਾਏ ਬੁਲਾਰ
ਭਾਈ ਗੁਰਦਾਸ ਜੀ
 
This is a required question
ਸ) ਗੁਰੂ ਨਾਨਕ ਦੇਵ ਜੀ ਨੂੰ ਕਿਸ ਭਾਸ਼ਾ ਦਾ ਚੰਗਾ ਗਿਆਨ ਸੀ? *
1 point
ਅਰਬੀ
ਫਾਰਸੀ
ਪੰਜਾਬੀ
ਉਪਰੋਤਕ ਸਾਰੀਆਂ
ਹ) ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਊਣ ਆਏ ਪੰਡਤ ਦਾ ਨਾ ਕੀ ਸੀ? *
1 point
ਪੰਡਤ ਸ਼ੰਕਰ ਰਾਏ
ਪੰਡਤ ਹਰਦਿਆਲ
ਭਾਈ ਭਗੀਰਥ
ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਕ) ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਥੇ ਹੋਇਆ? *
1 point
ਰਾਏ ਭੋਏ ਦੀ ਤਲਵੰਡੀ
ਸੁਲਤਾਨਪੁਰ
ਬਟਾਲਾ
ਗੋਇੰਦਵਾਲ ਸਾਹਿਬ
ਖ)ਭਾਈ ਮਰਦਾਨੇ ਨੇ ਗੁਰੂ ਜੀ ਨਾਲ ਕਿੰਨੇ ਸਾਲ ਦੀ ਸੰਗਤ ਕੀਤੀ? *
1 point
41
43
45
47
ਗ)ਸੱਚਾ ਸੌਦਾ ਵਾਲੀ ਸਾਖੀ ਅਨੁਸਾਰ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿੰਨੇ ਰੁਪਏ ਦਿੱਤੇ? *
1 point
200
100
20
2000
ਘ)ਮੋਦੀਖਾਨੇ ਦੀ ਨੌਕਰੀ ਦੌਰਾਨ ਕਿਹੜਾ ਨੰਬਰਦਾਰ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ? *
1 point
ਭਾਈ ਮਰਦਾਨਾ ਜੀ
ਭਾਈ ਮਨਸੁੱਖ ਜੀ
ਭਾਈ ਭਗੀਰਥ ਜੀ
ਉਪਰੋਕਤ ਸਾਰੇ
ਚ) ਗੁਰੂ ਨਾਨਕ ਦੇਵ ਜੀ ਦੇ ਸਮੇਂ ਕਾਲ ਦੀ ਹਾਲਤ ਕਿਹੋ ਜਿਹੀ ਸੀ? *
1 point
ਧੋਖੇ ਵਾਲੀ
ਚੋਰੀਆਂ ਅਤੇ ਚਲਾਕੀਆਂ ਵਾਲੀ
ਠੱਗੀ ਵਾਲੀ
ਉਪਰੋਕਤ ਸਾਰੇ​

Answers

Answered by daulatram338
5

Answer:

ੳ) ਨਨਕਾਣਾ ਸਾਹਿਬ

ਅ) ਸਤਿਕਾਰ ਯੋਗ

ੲ) ਭਾੲੀ ਗੁਰਦਾਸ ਜੀ

ਸ) ਉਪਰੋਕਤ ਸਾਰਿਆਂ

ਕ) ਸੁਲਤਾਨਪੁਰ

ਖ) 41 ਸਾਲ

ਗ) 20 ਰੁਪਏ

ਚ) ਉਪਰੋਕਤ ਸਾਰੇ

Similar questions