India Languages, asked by karamjeetkaur1977, 6 months ago

ਮਹਿਤਾ ਸ਼ਬਦ ਦਾ ਕੀ ਅਰਥ ਹੈ? *
1 point
ਪਟਵਾਰੀ
ਥਾਣੇਦਾਰ
ਸਤਿਕਾਰ ਯੋਗ
ਵਾਪਾਰੀ​

Answers

Answered by amazingkurl
1

Answer:

ਸਤਿਕਾਰ ਯੋਗ

Explanation:

ਮਹਿਤਾ [ਨਾਂਪੁ] : ਖੱਤਰੀਆਂ ਦੀ ਇੱਕ ਜਾਤ; ਬ੍ਰਹਮਣਾਂ ਆਦਿ ਲਈ ਸਤਿਕਾਰ ਵਜੋਂ ਵਰਤਿਆ ਜਾਣ ਵਾਲਾ ਸਬਦ ; ਮੁਨਸ਼ੀ

Similar questions