Social Sciences, asked by arman3163, 3 months ago

ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਨੂੰ ਕੀ ਕਿਹਾ ਜਾਂਦਾ ਹੈ? *

1 point

ਰਾਸ਼ਟਰੀ ਆਮਦਨ

ਬੱਚਤ

ਨਿਵੇਸ਼

ਪ੍ਰਤੀ ਵਿਅਕਤੀ ਆਮਦਨ

Answers

Answered by tanvirsinghtanvir408
6

Answer:

ਪ੍ਰਤੀ ਵਿਅਕਤੀ ਆਮਦਨ is right answer

Similar questions